ਘਰ ਨੂੰ ਬੂਰੀ ਨਜ਼ਰ ਤੋਂ ਬਚਾਉਣ ਲਈ ਅਪਣਾਓ ਆਹ ਤਰੀਕੇ

ਹਰ ਕੋਈ ਚਾਹੁੰਦਾ ਹੈ ਕਿ ਸਾਡੇ ਘਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਰਹੇ ਪਰ ਕਈ ਵਾਰ ਬੂਰੀ ਸ਼ਕਤੀਆਂ ਨਾਲ ਘਰ ਭਰ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਘਰ ਵਿੱਚ ਖੁਸ਼ਹਾਲੀ ਲਿਆਉਣ ਲਈ ਕੁਝ ਤਰੀਕੇ ਅਪਨਾਉਣੇ ਹੋਣਗੇ

ਇਸ ਦੇ ਲਈ ਤੁਹਾਨੂੰ ਪਹਿਲਾਂ ਘਰ ਦੇ ਮੇਨ ਦਰਵਾਜੇ ‘ਤੇ ਸਵਾਸਤਿਕ ਜਾਂ ਓਮ ਦਾ ਚਿੰਨ੍ਹ ਲਾ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਤੁਸੀਂ ਘਰ ਦੇ ਮੇਨ ਗੇਟ ‘ਤੇ ਇੱਕ ਕੌਲੀ ਵਿੱਚ ਫਿਟਕਰੀ ਰੱਖ ਸਕਦੇ ਹੋ, ਪਰ ਇਸ ਨੂੰ ਹਫਤੇ ਵਿੱਚ ਬਦਲਣਾ ਜਰੂਰੀ ਹੈ ਕਿਉਂਕਿ ਇਹ ਨਕਾਰਾਤਮਕ ਊਰਜਾ ਸੋਖ ਲੈਂਦਾ ਹੈ



ਵਾਸਤੂ ਦੇ ਅਨੁਸਾਰ ਦੱਖਣ-ਪੂਰਬ-ਦਿਸ਼ਾ ਦੇਵੀ ਦੁਰਗਾ ਦੀ ਦਿਸ਼ਾ ਮੰਨੀ ਜਾਂਦੀ ਹੈ, ਇਹ ਚੰਦਨ ਦੀ ਚੌਕੀ ‘ਤੇ ਪਿੱਤਲ ਦਾ ਦੀਵਾ ਜਗਾਉਣ ਸ਼ੁੱਭ ਮੰਨਿਆ ਜਾਂਦਾ ਹੈ



ਦੱਖਣ-ਪੂਰਬ ਦਿਸ਼ਾ ਵਿੱਚ ਚਿੱਟਾ ਚੰਦਨ, ਕਪੂਲ ਜਗਾਉਣਾ ਘਰ ਦੀ ਊਰਜਾ ਨੂੰ ਪਵਿੱਤਰ ਕਰਦਾ ਹੈ



ਹਿੰਦੂ ਧਰਮ ਵਿੱਚ ਤੁਲਸੀ ਦਾ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ, ਇਸ ਘਰ ਦੀ ਪੂਰਵ, ਉੱਤਰ ਜਾਂ ਉੱਤਰ ਪੂਰਬ ਦਿਸ਼ਾ ਵਿੱਚ ਖਿੜਕੀ ਜਾਂ ਦਰਵਾਜੇ ਦੇ ਕੋਲ ਰੱਖੋ



ਇਸ ਤੋਂ ਇਲਾਵਾ ਘਰ ਦੇ ਉੱਤਰ ਪੁਰਬ ਦਿਸ਼ਾ ਵਿੱਚ ਮੋਰ ਦੀ ਪੇਂਟਿੰਗ ਲਾਉਣ ਨਾਲ ਨਜ਼ਰ ਤੋਂ ਰੱਖਿਆ ਹੁੰਦੀ ਹੈ

Published by: ਏਬੀਪੀ ਸਾਂਝਾ

ਦੱਖਣ ਪਛਮੀ ਦਿਸ਼ਾ ਵਿੱਚ ਦੇਵਦਾਰ ਜਾਂ ਲੋਬਾਨ ਦੀ ਖੁਸ਼ਬੂ ਫੈਲਾਉਣ ਨਾਲ ਸਥਿਰਤਾ ਅਤੇ ਸੁਰੱਖਿਆ ਮਿਲਦੀ ਹੈ ਇਸ ਨਾਲ ਘਰ ਵਿੱਚ ਬੂਰੀ ਸ਼ਕਤੀਆਂ ਨਹੀਂ ਪਹੁੰਚਦੀਆਂ ਹਨ

Published by: ਏਬੀਪੀ ਸਾਂਝਾ