ਰੱਖੜੀ ‘ਤੇ ਭੈਣ ਦਾ ਦਿਨ ਇੰਝ ਮਨਾਓ ਖਾਸ, ਦਿਓ ਆਹ ਖ਼ਾਸ ਤੋਹਫੇ

Published by: ਏਬੀਪੀ ਸਾਂਝਾ

ਭਾਰਤ ਵਿੱਚ ਰੱਖੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ

ਭਾਰਤ ਵਿੱਚ ਰੱਖੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ

ਇਸ ਦਿਨ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਉਸ ਨੂੰ ਰੱਖਿਆ ਕਰਨ ਦਾ ਵਚਨ ਦਿੰਦਾ ਹੈ

ਇਸ ਦਿਨ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਉਸ ਨੂੰ ਰੱਖਿਆ ਕਰਨ ਦਾ ਵਚਨ ਦਿੰਦਾ ਹੈ

ਇਸ ਦੇ ਨਾਲ ਹੀ ਕਈ ਤੋਹਫੇ ਵੀ ਦਿੰਦੇ ਹਨ ਜਿਵੇਂ ਕਿ ਕੱਪੜੇ, ਗਹਿਣੇ, ਮੋਬਾਈਲ ਆਦਿ

ਜੇਕਰ ਤੁਸੀਂ ਵੀ ਆਪਣੀ ਭੈਣ ਦੀ ਰੱਖੜੀ ਖਾਸ ਬਣਾਉਣਾ ਚਾਹੁੰਦੇ ਹੋ ਤਾਂ ਆਹ ਤਰੀਕੇ ਅਪਣਾ ਸਕਦੇ ਹੋ

ਜ਼ਿਆਦਾਤਰ ਕੁੜੀਆਂ ਨੂੰ ਸ਼ਾਪਿੰਗ ਕਰਨੀ ਪਸੰਦ ਹੁੰਦੀ ਹੈ, ਇਸ ਕਰਕੇ ਤੁਸੀਂ ਆਪਣੀ ਭੈਣ ਨੂੰ ਸ਼ਾਪਿੰਗ ‘ਤੇ ਲਿਜਾ ਸਕਦੇ ਹੋ

ਪਰਸਨਲਾਈਜ਼ਡ ਜਵੈਲਰੀ ਵੀ ਦੇ ਸਕਦੇ ਹੋ

ਤੁਸੀਂ ਆਪਣੀ ਭੈਣ ਨੂੰ ਮੋਬਾਈਲ, ਲੈਪਟਾਪ ਅਤੇ ਸਮਾਰਟਵਾਚ ਵੀ ਦੇ ਸਕਦੇ ਹੋ

ਤੁਸੀਂ ਆਪਣੀ ਭੈਣ ਦੇ ਲਈ ਹੈਂਡਮੇਡ ਸਕ੍ਰੈਪਬੁੱਕ ਬਣਾ ਸਕਦੇ ਹੋ, ਜਿਸ ਵਿੱਚ ਬਚਪਨ ਦੀਆਂ ਯਾਦਾਂ, ਪੁਰਾਣੀਆਂ ਤਸਵੀਰਾਂ ਅਤੇ ਆਪਣੇ ਦਿਲ ਤੋਂ ਨੋਟਸ ਲਿਖੋ

ਤੁਸੀਂ ਉਸ ਦੇ ਪਸੰਦੀਦਾ ਲੇਖਕ ਦੀ ਕਿਤਾਬ ਦੇ ਸਕਦੇ ਹੋ