ਵਾਰ-ਵਾਰ ਚੁੱਲ੍ਹੇ ‘ਤੇ ਦੁੱਧ ਉਬਲਦਾ ਤਾਂ ਕੀ ਹੋ ਸਕਦਾ ਸੰਕੇਤ?

ਵਾਰ-ਵਾਰ ਚੁੱਲ੍ਹੇ ‘ਤੇ ਦੁੱਧ ਉਬਲਦਾ ਤਾਂ ਕੀ ਹੋ ਸਕਦਾ ਸੰਕੇਤ?

ਗ੍ਰਹਿ ਪ੍ਰਵੇਸ਼ ਦੌਰਾਨ ਪਹਿਲੀ ਵਾਲ ਚੁੱਲ੍ਹੇ ‘ਤੇ ਉਬਲਦੇ ਦੁੱਧ ਦਾ ਡਿੱਗਣਾ ਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਇਦਾਂ ਵਾਰ-ਵਾਰ ਹੋ ਰਿਹਾ ਹੈ ਤਾਂ ਸ਼ੁਭ ਨਹੀਂ ਮੰਨਿਆ ਜਾਂਦਾ ਹੈ

ਜੇਕਰ ਘਰ ਦਾ ਕੋਈ ਮੈਂਬਰ ਬਾਹਰ ਜਾ ਰਿਹਾ ਹੋਵੇ ਅਤੇ ਦੁੱਧ ਉਬਲ ਜਾਵੇ ਤਾਂ ਇਸ ਨੂੰ ਦੁਰਭਾਗਿਆ ਦਾ ਸੰਕੇਤ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਵਿਆਹ ਤੋਂ ਬਾਅਦ ਪਹਿਲੀ ਰਸੋਈ ਵਿੱਚ ਦੁੱਧ ਉਬਲ ਕੇ ਗੈਸ ‘ਤੇ ਡਿੱਗ ਜਾਵੇ ਤਾਂ ਅਪਸ਼ਗੁਨ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਦੁੱਧ ਦਾ ਸਬੰਧ ਚੰਦਰਮਾ ਨਾਲ ਹੁੰਦਾ ਹੈ, ਵਾਰ-ਵਾਰ ਦੁੱਧ ਉਬਲਦਾ ਹੈ ਤਾਂ ਚੰਦਰ ਦੋਸ਼ ਲੱਗਦਾ ਹੈ ਅਤੇ ਤਣਾਅ ਪੈਦਾ ਹੁੰਦਾ ਹੈ

ਚੁੱਲ੍ਹਾ ਅਗਨੀ ਮੰਗਲ ਦਾ ਪ੍ਰਤੀਕ ਹੁੰਦਾ ਹੈ, ਚੰਦਰਮਾ ਅਤੇ ਮੰਗਲ ਇੱਕ ਸ਼ਾਂਤੀ ਦਾ ਕਾਰਕ ਹੈ ਤਾਂ ਦੂਜਾ ਊਰਜਾ ਦਾ

Published by: ਏਬੀਪੀ ਸਾਂਝਾ

ਦੋਵੇਂ ਗ੍ਰਹਿ ਇੱਕ-ਦੂਜੇ ਤੋਂ ਉਲਟ ਹਨ, ਅਜਿਹੇ ਵਿੱਚ ਉਬਲਦੇ ਦੁੱਧ ਦਾ ਡਿੱਗਣਾ ਸੁੱਖ-ਸ਼ਾਂਤੀ ਭੰਗ ਕਰ ਸਕਦਾ ਹੈ



ਜੇਕਰ ਦੁੱਧ ਉਬਲ ਕੇ ਸੜ ਜਾਵੇ ਤਾਂ ਇਸ ਨਾਲ ਧਨ, ਹਾਨੀ, ਪਰਿਵਾਰਿਕ ਕਲੇਸ਼ ਦਾ ਸੰਕੇਤ ਮੰਨਿਆ ਜਾਂਦਾ ਹੈ



ਜੇਕਰ ਤੁਹਾਡੇ ਘਰ ਵੀ ਇਦਾਂ ਹੁੰਦਾ ਹੈ ਤਾਂ ਇਸ ਚੀਜ਼ ਦਾ ਸੰਕੇਤ ਹੋ ਸਕਦਾ ਹੈ