ਗਣੇਸ਼ ਚਤੁਰਥੀ ਦਾ ਤਿਉਹਾਰ ਭਗਵਾਨ ਗਣੇਸ਼ ਦੇ ਜਨਮ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਸਾਲ ਗਣੇਸ਼ ਚਤੁਰਥੀ 26 ਨਹੀਂ 27 ਤਰੀਕ ਨੂੰ ਮਨਾਈ ਜਾਵੇਗੀ



ਪੰਚਾਂਗ ਦੇ ਅਨੁਸਾਰ ਗਣੇਸ਼ ਚਤੁਰਥੀ ਭਾਦ੍ਰਪਦ ਸ਼ੁਕਲ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ



ਚਤੁਰਥੀ ਤਿਥੀ 26 ਅਗਸਤ ਦੁਪਹਿਰ 1.54 ‘ਤੇ ਸ਼ੁਰੂ ਹੋਵੇਗੀ ਅਤੇ 27 ਅਗਸਤ ਦੁਪਹਿਰ 3.44 ਤੱਕ ਰਹੇਗੀ



ਬੁੱਧਵਾਰ 27 ਅਗਸਤ ਨੂੰ ਉਦਿਆਤਿਥੀ ਰਹੇਗੀ ਅਤੇ ਇਸੇ ਦਿਨ ਗਣੇਸ਼ ਚਤੁਰਥੀ ਮਨਾਈ ਜਾਵੇਗੀ



ਗਣਪਤੀ ਸਥਾਪਨਾ ਦੇ ਲਈ 27 ਅਗਸਤ ਸਵੇਰੇ 11.05 ਤੋਂ ਦੁਪਹਿਰ 1.40 ਤੱਕ ਦਾ ਸਮਾਂ ਸ਼ੁਭ ਹੈ



27 ਅਗਸਤ 2025 ਤੋਂ ਸ਼ੁਰੂ ਹੋ ਕੇ ਗਣੇਸ਼ ਉਤਸਵ ਪੂਰੇ 10 ਦਿਨਾਂ ਤੱਕ ਚੱਲੇਗਾ



6 ਸਤੰਬਰ ਨੂੰ ਅਨੰਤ ਚਤੁਰਥੀ ਦੇ ਦਿਨ ਗਣੇਸ਼ ਵਿਸਰਜਨ ਦੇ ਨਾਲ ਗਣੇਸ਼ ਉਤਸਵ ਦੀ ਸਮਾਪਤੀ ਹੋਵੇਗੀ



ਤਾਂ ਇਸ ਵਾਰ ਤੁਸੀਂ ਵੀ 27 ਤਰੀਕ ਨੂੰ ਗਣੇਸ਼ ਉਤਸਵ ਮਨਾਓ



ਤੁਸੀਂ ਵੀ 10 ਦਿਨ ਇਸ ਦਾ ਅਨੰਦ ਮਾਣੋ