ਨਰਾਤਿਆਂ ‘ਚ ਘਰ ਲਿਆਓ ਆਹ ਚੀਜ਼ਾਂ, ਦੁਰ ਹੋ ਜਾਣਗੇ ਜ਼ਿੰਦਗੀ ਦੇ ਸਾਰੇ ਕਸ਼ਟ

Published by: ਏਬੀਪੀ ਸਾਂਝਾ

ਹਿੰਦੂ ਧਰਮ ਸ਼ਾਸਤਰ ਦੇ ਅਨੁਸਾਰ ਸ਼ਾਰਦੀਆ ਨਰਾਤਿਆਂ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਇਹ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪਖ ਦੀ ਪ੍ਰਤੀਪਦਾ ਤਿਥੀ ਤੋਂ ਲੈਕੇ ਨਵਮੀ ਤਿਥੀ ਤੱਕ ਮਨਾਇਆ ਜਾਂਦਾ ਹੈ

ਇਸ ਸਾਲ ਨਰਾਤੇ 22 ਸਤੰਬਰ ਤੋਂ ਸ਼ੁਰੂ ਹੋ ਗਏ ਹਨ, ਜਿਸ ਵਿੱਚ ਦੇਵੀ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ

ਆਓ ਤੁਹਾਨੂੰ ਅਜਿਹੀਆਂ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਨਰਾਤਿਆਂ ਦੌਰਾਨ ਘਰ ਲਿਆਉਣ ਨਾਲ ਮਾਂ ਦੁਰਗਾ ਖੁਸ਼ ਹੋ ਸਕਦੀ ਹੈ

ਸ਼ਾਰਦੀਆ ਨਰਾਤਿਆਂ ਵਿੱਚ ਘਰ ਵਿੱਚ ਡਮਰੂ ਲੈਕੇ ਆਓ, ਇਸ ਨਾਲ ਮਾਤਾ ਖੁਸ਼ ਹੋ ਜਾਂਦੀ ਹੈ



ਜੇਕਰ ਤੁਸੀਂ ਸ਼ਾਰਦੀਆ ਨਰਾਤਿਆਂ ਦੌਰਾਨ ਘਰ ਵਿੱਚ ਛੋਟਾ ਜਿਹਾ ਤ੍ਰਿਸ਼ੂਲ ਲੈਕੇ ਆਉਂਦੇ ਹਨ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋ ਸਕਦਾ ਹੈ



ਸ਼ਾਰਦੀਆ ਨਰਾਤਿਆਂ ਦੇ ਦੌਰਾਨ ਚਾਂਦੀ ਨਾਲ ਬਣੀ ਮਾਂ ਦੁਰਗਾ ਦੀ ਮੁਰਤੀ ਘਰ ਲੈ ਆਓ, ਇਸ ਤੋਂ ਬਾਅਦ ਰੁਕੇ ਹੋਏ ਕੰਮ ਹੌਲੀ-ਹੌਲੀ ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਤਰੱਕੀ ਹੋਣ ਲੱਗ ਜਾਂਦੀ ਹੈ



ਜਿਹੜੇ ਲੋਕ ਆਪਣੇ ਘਰ ਵਿੱਚ ਧਨ ਦਾ ਆਗਮਨ ਚਾਹੁੰਦੇ ਹਨ, ਧਨ ਦੀ ਤਿਜੋਰੀ ਨੂੰ ਭਰਿਆ ਰੱਖਣਾ ਚਾਹੁੰਦੇ ਹਨ, ਤਾਂ ਇਸ ਲਈ ਨਰਾਤਿਆਂ ਵਿੱਚ ਘਰ ਸ਼ੰਕ ਲੈ ਆਓ



ਜਦੋਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਘਰ ਲੈਕੇ ਆਓ ਤਾਂ ਇਨ੍ਹਾਂ ਚੀਜ਼ਾਂ ਨੂੰ ਇੱਕ ਸਟੀਕ ਥਾਂ ‘ਤੇ ਰੱਖੋ ਹਾਲਾਂਕਿ ਇਸ ਜਗ੍ਹਾ ਨੂੰ ਸਾਫ-ਸੁਥਰੀ ਥਾਂ ‘ਤੇ ਰੱਖੋ



ਤਾਂ ਤੁਸੀਂ ਵੀ ਆਹ ਚੀਜ਼ਾਂ ਆਪਣੇ ਘਰ ਲੈ ਆਓ