ਧਨਤੇਰਸ ‘ਤੇ ਕਿਉਂ ਖਰੀਦਣੀ ਚਾਹੀਦੀ ਝਾੜੂ, ਹੁੰਦੇ ਆਹ ਫਾਇਦੇ

ਧਨਤੇਰਸ ਦੇ ਦਿਨ ਮਾਂ ਲਕਸ਼ਮੀ, ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ

ਧਨਤੇਰਸ ਦੇ ਦਿਨ ਲੋਕ ਨਵੇਂ ਭਾਂਡੇ, ਸੋਨਾ-ਚਾਂਦੀ, ਘਰ, ਸਾਬਤ ਧਨੀਆ ਅਤੇ ਝਾੜੂ ਆਦਿ ਖਰੀਦਦੇ ਹਨ

Published by: ਏਬੀਪੀ ਸਾਂਝਾ

ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਧਨਤੇਰਸ ਦੇ ਦਿਨ ਲੋਕ ਝਾੜੂ ਕਿਉਂ ਖਰੀਦਦੇ ਹਨ

ਦਰਅਸਲ, ਧਨਤੇਰਸ ਦੇ ਦਿਨ ਝਾੜੂ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਕਿਉਂਕਿ ਝਾੜੂ ਨੂੰ ਮਾਤਾ ਲਕਸ਼ਮੀ ਜੀ ਦਾ ਪ੍ਰਤੀਕ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ

ਅਜਿਹਾ ਮੰਨਿਆ ਜਾਂਦਾ ਹੈ ਕਿ ਝਾੜੂ ਨਾਲ ਘਰ ਦੀ ਨਕਾਰਾਤਮਕ ਊਰਜਾ ਅਤੇ ਗਰੀਬੀ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਇਸ ਦਿਨ ਨਵਾਂ ਝਾੜੂ ਖਰੀਦ ਕੇ ਪੁਰਾਣੇ ਨੂੰ ਹਟਾ ਦੇਣਾ ਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਤਾਂ ਕਿ ਘਰ ਵਿੱਚ ਸੁੱਖ, ਸ਼ਾਂਤੀ ਅਤੇ ਬਰਕਤ ਆ ਸਕੇ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਹ ਮਾਨਤਾ ਹੈ ਕਿ ਝਾੜੂ ਸਿਰਫ ਧੂੜ ਨਹੀਂ ਹਟਾਉਂਦੀ, ਸਗੋਂ ਘਰ ਤੋਂ ਕਰਜ਼ਾ, ਕਲੇਸ਼ ਅਤੇ ਗਰੀਬੀ ਨੂੰ ਵੀ ਬਾਹਰ ਕਰਦੀ ਹੈ

Published by: ਏਬੀਪੀ ਸਾਂਝਾ