ਗੱਡੀ ਦਾ ਰੰਗ ਅਤੇ ਨੰਬਰ ਤੈਅ ਕਰਦੇ ਕਿਸਮਤ?

ਕੀ ਤੁਹਾਨੂੰ ਕਦੇ ਸੋਚਿਆ ਹੈ ਕਿ ਤੁਹਾਡੀ ਗੱਡੀ ਦਾ ਰੰਗ ਤੁਹਾਡੀ ਕਿਸਮਤ ‘ਤੇ ਅਸਰ ਪਾਉਂਦਾ ਹੈ

Published by: ਏਬੀਪੀ ਸਾਂਝਾ

ਜੋਤੀਸ਼ ਦੇ ਅਨੁਸਾਰ ਜੇਕਰ ਤੁਹਾਡੀ ਗੱਡੀ ਦਾ ਰੰਗ ਤੁਹਾਡੇ ਲਈ ਸ਼ੁਭ ਨਹੀਂ ਹੈ ਤਾਂ ਤੁਹਾਨੂੰ ਵਾਰ-ਵਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਚਿੱਟੇ ਰੰਗ ਦੀ ਗੱਡੀ ਸਭ ਦੇ ਲਈ ਸ਼ੁੱਭ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਜਦਕਿ ਕਾਲੇ ਰੰਗ ਦੀ ਗੱਡੀ ਹਰ ਵਿਅਕਤੀ ਦੇ ਲਈ ਸ਼ੁਭ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਇੱਕ ਜ਼ਰੂਰੀ ਗੱਲ ਤੁਹਾਡੀ ਗੱਡੀ ਦੇ ਅਖੀਰਲੇ ਚਾਰ ਨੰਬਰ ਦਾ ਯੋਗ ਵੀ ਤੁਹਾਡੀ ਕਿਸਮਤ ਨਾਲ ਜੁੜਿਆ ਹੁੰਦਾ ਹੈ

Published by: ਏਬੀਪੀ ਸਾਂਝਾ

ਅਖੀਰਲੇ ਚਾਰ ਨੰਬਰ ਦਾ ਯੋਗ 8 ਨਹੀਂ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਦੁਰਘਟਨਾ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਲਾਲ ਰੰਗ ਦੇ ਕੱਪੜੇ ਵਿੱਚ ਇੱਕ ਛੁਹਾਰਾ ਬੰਨ੍ਹ ਕੇ ਗੱਡੀ ਦੇ ਡੈਸ਼ਬੋਰਡ ਵਿੱਚ ਰੱਖੋ, ਇਸ ਨਾਲ ਹਾਦਸੇ ਦੀ ਸੰਭਾਵਨਾ ਘੱਟ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਕੋਸ਼ਿਸ਼ ਕਰੋ ਕਿ ਗੱਡੀ ਵਿੱਚ ਬੈਠ ਕੇ ਖਾਣਾ ਨਾ ਖਾਓ

Published by: ਏਬੀਪੀ ਸਾਂਝਾ