ਤੁਲਸੀ ‘ਚ ਬੰਨ੍ਹ ਦਿਓ ਆਹ ਚੀਜ਼ ਤਾਂ ਪੈਸੇ ਦੀ ਸਮੱਸਿਆ ਹੋਵੇਗੀ ਦੂਰ

ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਦੀ ਵੱਧ ਮਾਨਤਾ ਹੈ

Published by: ਏਬੀਪੀ ਸਾਂਝਾ

ਇੱਕ ਤਰ੍ਹਾਂ ਨਾਲ ਤੁਲਸੀ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾਤਰ ਘਰਾਂ ਵਿੱਚ ਸਵੇਰ ਵੇਲੇ ਤੁਲਸੀ ਵਿੱਚ ਪਾਣੀ ਅਤੇ ਸ਼ਾਮ ਨੂੰ ਦੀਵਾ ਜਗਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਕੰਮ ਕਰਨ ਨਾਲ ਘਰ ਵਿੱਚ ਸੁੱਖ ਚੈਨ ਬਣਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਲਸੀ ਵਿੱਚ ਇੱਕ ਛੋਟਾ ਜਿਹਾ ਉਪਾਅ ਕਰਨ ਨਾਲ ਤੁਹਾਡੇ ਘਰ ਦੀ ਸਥਿਤੀ ਵਧੀਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਅਤੇ ਇਸ ਦੇ ਨਾਲ ਹੀ ਤੁਹਾਡੇ ਘਰ ਦੀ ਤਿਜੋਰੀ ਸੋਨੇ ਨਾਲ ਭਰੀ ਰਹਿ ਸਕਦੀ ਹੈ

Published by: ਏਬੀਪੀ ਸਾਂਝਾ

ਜੋਤੀਸ਼ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਘਰ ਦੀ ਤੁਲਸੀ ਦੇ ਪੌਦੇ ਵਿੱਚ ਲਾਲ ਰੰਗ ਦਾ ਕਲਾਵਾ ਬੰਨ੍ਹਦੇ ਹੋ ਤਾਂ ਇਸ ਨਾਲ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ

Published by: ਏਬੀਪੀ ਸਾਂਝਾ

ਅਜਿਹਾ ਕਰਨ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਇਹ ਸ਼ੁਭ ਕੰਮ ਸ਼ੁੱਕਰਵਾਰ ਦੇ ਦਿਨ ਕਰਨਾ ਵਧੀਆ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ