ਜਦੋਂ ਸੂਰਜ ਮਕਰ ਰਾਸ਼ੀ ਵਿੱਚ ਪ੍ਰੇਵਸ਼ ਕਰਦਾ ਹੈ ਤਾਂ ਉਦੋਂ ਮਕਰ ਸਕ੍ਰਾਂਤੀ ਮਨਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਮਕਰ ਸਕ੍ਰਾਂਤੀ 14 ਜਨਵਰੀ 2026 ਨੂੰ ਮਨਾਈ ਜਾਵੇਗੀ, ਇਹ ਸ਼ੁਭ ਊਰਜਾ ਤੋਂ ਜੁੜਿਆ ਦਿਨ ਹੈ

Published by: ਏਬੀਪੀ ਸਾਂਝਾ

ਮਕਰ ਸਕ੍ਰਾਂਤੀ ਦੇ ਦਿਨ ਖਿਚੜੀ, ਤਿਲ, ਗਚਕ ਆਦਿ ਦਾ ਸੇਵਨ ਅਤੇ ਦਾਨ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਪਰ ਮਕਰ ਸਕ੍ਰਾਂਤੀ ‘ਤੇ ਭੁੱਲ ਕੇ ਵੀ ਤਵੇ ‘ਤੇ ਰੋਟੀ ਨਹੀਂ ਪਕਾਉਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਇਸ ਦਿਨ ਅੱਗ ‘ਤੇ ਭਾਪ ਜਾਂ ਉਬਲੇ ਹੋਏ ਪਕਵਾਨ ਬਣਾਉਣ ਦੀ ਪਰੰਪਰਾ ਹੈ

Published by: ਏਬੀਪੀ ਸਾਂਝਾ

ਮਕਰ ਸਕ੍ਰਾਂਤੀ ‘ਤੇ ਤਿੱਲ, ਘਿਓ ਅਤੇ ਕਾਲੀ ਉੜਦ ਵਾਲੀ ਖਿਚੜੀ ਬਣਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਮਕਰ ਸਕ੍ਰਾਂਤੀ ‘ਤੇ ਪ੍ਰਸਾਦ ਦੇ ਰੂਪ ਵਿੱਚ ਖਿਚੜੀ ਖਾਣ ਅਤੇ ਦਾਨ ਕਰਨ ਦੀ ਪਰੰਪਰਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਮਕਰ ਸਕ੍ਰਾਂਤੀ ਨੂੰ ਕਈ ਖਾਵਾਂ ‘ਤੇ ਖਿਚੜੀ ਪਰਵ ਵੀ ਕਿਹਾ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਸਾਲ ਮਕਰ ਸਕ੍ਰਾਂਤੀ 14 ਤਰੀਕ ਨੂੰ ਮਨਾਈ ਜਾਵੇਗੀ

Published by: ਏਬੀਪੀ ਸਾਂਝਾ

ਤੁਸੀਂ ਵੀ ਅਨੰਦ ਨਾਲ ਮਨਾਓ

Published by: ਏਬੀਪੀ ਸਾਂਝਾ