ਹਨੂਮਾਨ ਜੀ ਦੀ ਪੂਜਾ ਵਿੱਚ ਬੂੰਦੀ, ਲੱਡੂ ਅਤੇ ਪਾਨ ਆਦਿ ਚੜ੍ਹਾਏ ਜਾਂਦੇ ਹਨ

ਪਰ ਕੀ ਤੁਹਾਨੂੰ ਪਤਾ ਹੈ ਕਿ ਹਨੂਮਾਨ ਜੀ ਨੂੰ ਇਲਾਇਚੀ ਚੜ੍ਹਾਉਣ ਨਾਲ ਕੀ ਫਾਇਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਹਨੂਮਾਨ ਜੀ ਨੂੰ ਲੌਂਗ, ਸੁਪਾਰੀ ਤੋਂ ਇਲਾਵਾ ਇਲਾਇਚੀ ਵੀ ਪਸੰਦ ਹੈ

Published by: ਏਬੀਪੀ ਸਾਂਝਾ

ਬਜਰੰਗਬਲੀ ਨੂੰ ਇਲਾਇਚੀ ਪਾਨ ਦੇ ਬੀੜੇ ਦੇ ਉੱਤੇ ਰੱਖ ਕੇ ਚੜ੍ਹਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਮਾਨਤਾ ਹੈ ਕਿ ਇਸ ਨਾਲ ਰੁਕੇ ਹੋਏ ਕੰਮ ਪੂਰੇ ਹੁੰਦੇ ਹਨ ਅਤੇ ਧਨ ਸਬੰਧੀ ਸਮੱਸਿਆਵਾਂ ਖਤਮ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਦਰਿਦਰਤਾ ਦਾ ਨਾਸ਼ ਹੁੰਦਾ ਹੈ ਅਤੇ ਧਨ ਦੇ ਆਉਣ ਦਾ ਰਸਤਾ ਖੁੱਲ੍ਹਦਾ ਹੈ

Published by: ਏਬੀਪੀ ਸਾਂਝਾ

ਜੀਵਨ ਵਿੱਚ ਖੁਸ਼ੀਆਂ ਆਉਂਦੀਆਂ ਹਨ ਅਤੇ ਨਾਲ ਹੀ ਕਸ਼ਟ ਵੀ ਦੂਰ ਹੁੰਦੇ ਹਨ

Published by: ਏਬੀਪੀ ਸਾਂਝਾ

ਕੰਮ ਵਾਲੀ ਜਗ੍ਹਾ ਤੇ ਤਰੱਕੀ ਲਈ ਹਨੂਮਾਨ ਜੀ ਨੂੰ ਇਲਾਇਚੀ ਚੜ੍ਹਾਓ, ਉਸ ਨੂੰ ਤਿਜੌਰੀ ਵਿੱਚ ਰੱਖੋ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਆਹ ਸਮੱਸਿਆ ਹੋ ਰਹੀਆਂ ਹਨ

Published by: ਏਬੀਪੀ ਸਾਂਝਾ

ਤਾਂ ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ

Published by: ਏਬੀਪੀ ਸਾਂਝਾ