ਮਾਘ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ, ਇਸ ਦਾ ਸਮਾਪਨ 1 ਫਰਵਰੀ ਨੂੰ ਹੋਵੇਗਾ

Published by: ਏਬੀਪੀ ਸਾਂਝਾ

ਮਾਘ ਮਹੀਨੇ ਵਿੱਚ ਖਾਣਪੀਣ ਨੂੰ ਲੈਕੇ ਬਹੁਤ ਸਾਰੀਆਂ ਪਾਬੰਦੀਆਂ ਅਤੇ ਨਿਰਦੇਸ਼ ਦਿੱਤੇ ਗਏ ਹਨ

Published by: ਏਬੀਪੀ ਸਾਂਝਾ

ਜੋਤੀਸ਼ ਸ਼ਾਸਤਰ ਦੇ ਅਨੁਸਾਰ ਮਾਘ ਮਹੀਨੇ ਵਿੱਚ ਮੂਲੀ ਖਾਣ ਨੂੰ ਸ਼ਰਾਬ ਪੀਣ ਦੇ ਬਰਾਬਰ ਮੰਨਿਆ ਗਿਆ ਹੈ

ਇਸ ਨਾਲ ਮਾਨਸਿਕ ਸ਼ਾਂਤੀ ਭੰਗ ਹੋ ਸਕਦੀ ਹੈ, ਪੈਸਿਆਂ ਦੀ ਹਾਨੀ ਦੇ ਯੋਗ ਬਣਦੇ ਹਨ

ਮੂਲੀ ਦੀ ਕੁਦਰਤੀ ਠੰਡੀ ਹੁੰਦੀ ਹੈ

Published by: ਏਬੀਪੀ ਸਾਂਝਾ

ਮਾਘ ਦੇ ਮਹੀਨੇ ਵਿੱਚ ਕੜਾਕੇ ਦੀ ਠੰਡ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਆਯੁਰਵੇਦ ਦੇ ਅਨੁਸਾਰ ਇਸ ਨੂੰ ਮਾਘ ਮਹੀਨੇ ਵਿੱਚ ਖਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਸਰਦੀ-ਜ਼ੁਕਾਮ

Published by: ਏਬੀਪੀ ਸਾਂਝਾ

ਕਫ ਵਧਣ ਦੀ ਸੰਭਾਵਨਾ ਰਹਿੰਦੀ ਹੈ

Published by: ਏਬੀਪੀ ਸਾਂਝਾ

ਮਾਘ ਮਹੀਨੇ ਵਿੱਚ ਤਾਮਸਿਕ ਭੋਜਨ ਵੀ ਨਾ ਕਰੋ, ਇਸ ਨਾਲ ਗ੍ਰਹਿਆਂ ਦੀ ਅਸ਼ੁਭਤਾ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ