ਪੈਸਿਆਂ ਦਾ ਲੈਣ-ਦੇਣ ਆਮ ਗੱਲ ਹੈ ਪਰ ਵਾਸਤੂ ਅਨੁਸਾਰ ਹਫਤੇ ਵਿੱਚ ਕੁਝ ਦਿਨ ਅਜਿਹੇ ਹਨ, ਜਦੋਂ ਉਧਾਰ ਨਹੀਂ ਕਰਨਾ ਚਾਹੀਦਾ

Published by: ਏਬੀਪੀ ਸਾਂਝਾ

ਮਾਨਤਾ ਹੈ ਕਿ ਸ਼ਨੀਵਾਰ ਨੂੰ ਪੈਸੇ ਉਧਾਰ ਦੇਣਾ ਜਾਂ ਲੈਣਾ ਦੋਵੇਂ ਹੀ ਸ਼ੁਭ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦਿਨ ਕਰਜ ਲੈਣਾ ਜਾਂ ਵੱਡਾ ਭੁਗਤਾਨ ਕਰਨ ਤੋਂ ਧਨ ਦੀ ਰੁਕਾਵਟ ਆਉਣ ਦੀ ਆਸ਼ੰਕਾ ਰਹਿੰਦੀ ਹੈ

Published by: ਏਬੀਪੀ ਸਾਂਝਾ

ਧਨ ਦੀ ਕਮੀਂ ਰਹਿੰਦੀ ਹੈ, ਨਾਲ ਹੀ ਕਮਾਈ ਦੇ ਬਾਅਦ ਵੀ ਬਚਤ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਮੰਗਲਵਾਰ ਨੂੰ ਉਧਾਰ ਨਹੀਂ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਅਜਿਹਾ ਕਰਨ ਨਾਲ ਧਨ ਛੇਤੀ ਵਾਪਸ ਨਹੀਂ ਆਉਂਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਆਰਥਿਕ ਸਥਿਤੀ ਵਿਗੜ ਸਕਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਅਮਾਵੱਸਿਆ ਤਿਥੀ ‘ਤੇ ਉਧਾਰ ਕਰਨਾ ਕੰਗਾਲੀ ਨੂੰ ਸੱਦਾ ਦਿੰਦਾ ਹੈ

Published by: ਏਬੀਪੀ ਸਾਂਝਾ

ਪੈਸਿਆਂ ਦੇ ਲੈਣ-ਦੇਣ ਦੇ ਲਈ ਸ਼ੁੱਕਰਵਾਰ ਦਾ ਦਿਨ ਸ਼ੁਭ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਤੁਸੀਂ ਵੀ ਲੈਣ-ਦੇਣ ਤੋਂ ਪਹਿਲਾਂ ਆਹ ਗੱਲਾਂ 'ਤੇ ਜ਼ਰੂਰ ਧਿਆਨ ਦਿਓ

Published by: ਏਬੀਪੀ ਸਾਂਝਾ