ਹੱਥ ‘ਚ ਮੰਗਲਸੂਤਰ ਪਾਉਣਾ ਸਹੀ ਜਾਂ ਗਲਤ?

ਮੰਗਲਸੂਤਰ ਨੂੰ ਸੁਹਾਗ ਦੀ ਨਿਸ਼ਾਨੀ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ

ਮੰਗਲਸੂਤਰ ਪਤੀ-ਪਤਨੀ ਦੇ ਪਵਿੱਤਰ ਬੰਧਨ ਅਤੇ ਸੁਰੱਖਿਆ ਦਾ ਪ੍ਰਤੀਕ ਹੈ

Published by: ਏਬੀਪੀ ਸਾਂਝਾ

ਪ੍ਰਾਚੀਨ ਕਾਲ ਤੋਂ ਹੀ ਵਿਆਹ ਵੇਲੇ ਗਲੇ ਵਿੱਚ ਮੰਗਲਸੂਤਰ ਪਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਪਰ ਅੱਜ ਦੇ ਦੌਰ ਵਿੱਚ ਮੰਗਲਸੂਤਰ ਗਲੇ ਦੀ ਥਾਂ ਹੱਥ ਵਿੱਚ ਪਾਉਣ ਦਾ ਟ੍ਰੈਂਡ ਚੱਲਿਆ ਪਿਆ ਹੈ

Published by: ਏਬੀਪੀ ਸਾਂਝਾ

ਮੰਗਲਸੂਤਰ ਵਿੱਚ ਸੋਨਾ ਗੁਰੂ ਗ੍ਰਹਿ ਦੀ ਸ਼ੁਭਤਾ ਦਿਲਾਉਂਦਾ ਹੈ ਅਤੇ ਕਾਲੇ ਮੋਤੀ ਬੂਰੀ ਨਜ਼ਰ ਤੋਂ ਬਚਾਉਂਦੇ ਹਨ

Published by: ਏਬੀਪੀ ਸਾਂਝਾ

ਜੋਤੀਸ਼ਾਂ ਦੇ ਮੁਤਾਬਕ ਇਹ ਪਵਿੱਤਰ ਸੂਤਰ ਇਸ ਲਈ ਹੈ, ਇਸ ਦੀ ਸ਼ੁੱਧਤਾ ਦਾ ਧਿਆਨ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹੱਥ ਵਿੱਚ ਮੰਗਲਸੂਤਰ ਪਾਉਣ ਨਾਲ ਅਸ਼ੁੱਧ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਇਸ ਤੋਂ ਮਿਲਣ ਵਾਲੀ ਸਕਾਰਾਤਮਕ ਊਰਜਾ ਜਾਤਕ ਨੂੰ ਨਹੀਂ ਮਿਲ ਪਾਉਂਦੀ ਹੈ

Published by: ਏਬੀਪੀ ਸਾਂਝਾ

ਇਹ ਹੀ ਵਜ੍ਹਾ ਹੈ ਕਿ ਮੰਗਲਸੂਤਰ ਨੂੰ ਹੱਥ ਦੀ ਥਾਂ ਗਲੇ ਵਿੱਚ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ

Published by: ਏਬੀਪੀ ਸਾਂਝਾ