ਸ਼ਾਸਤਰਾਂ ਅਤੇ ਵਾਸਤੂ ਸ਼ਾਸਤਰ ਦੇ ਮੁਤਾਬਕ ਰਸੋਈ ਵਿੱਚ ਉਬਲਦੇ ਹੋਏ ਦੁੱਧ ਦਾ ਡਿੱਗਣਾ ਅਸ਼ੁੱਭ ਮੰਨਿਆ ਜਾਂਦਾ ਹੈ

ਦੁੱਧ ਚੰਦਰਮਾ ਦਾ ਪ੍ਰਤੀਕ ਹੈ, ਜਦੋਂ ਅੱਗ ਮੰਗਲ ਦਾ, ਇਨ੍ਹਾਂ ਦੋਹਾਂ ਦਾ ਟਕਰਾਅ ਚੰਦਰ ਦੋਸ਼ ਪੈਦਾ ਕਰਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਮਾਨਸਿਕ ਤਣਾਅ ਵੱਧ ਜਾਂਦਾ ਹੈ ਅਤੇ ਘਰ ਵਿੱਚ ਦੰਗਾ ਫਸਾਦ ਹੁੰਦਾ ਹੈ

ਵਾਰ-ਵਾਰ ਦੁੱਧ ਉਬਲ ਕੇ ਡਿੱਗਣਾ ਕਿਸੇ ਵਿਅਕਤੀ ਦੇ ਬਿਮਾਰ ਪੈਣ ਦਾ ਸੰਕੇਤ ਹੁੰਦਾ ਹੈ

ਜਿਸ ਨਾਲ ਘਰ ਵਿੱਚ ਬਰਕਤ ਰੁੱਕ ਜਾਂਦੀ ਹੈ, ਇਸ ਦੇ ਨਾਲ ਹੀ ਧਨ, ਹਾਨੀ, ਬਿਮਾਰੀ ਅਤੇ ਅਸ਼ਾਂਤੀ ਆ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਦੇ ਲਈ ਘਰ ਤੋਂ ਨਿਕਲ ਰਹੇ ਹੋ

Published by: ਏਬੀਪੀ ਸਾਂਝਾ

ਅਤੇ ਉਸ ਵੇਲੇ ਦੁੱਧ ਡਿੱਗ ਜਾਵੇ ਤਾਂ ਕੰਮ ਵਿੱਚ ਰੁਕਾਵਟ ਆ ਸਕਦੀ ਹੈ

Published by: ਏਬੀਪੀ ਸਾਂਝਾ

ਦੁੱਧ ਉਬਲਣ ਵੇਲੇ ਧਿਆਨ ਰੱਖੋ, ਜਿਆਦਾ ਧਿਆਨ ਨਾ ਦਿਓ

Published by: ਏਬੀਪੀ ਸਾਂਝਾ

ਜੇਕਰ ਦੁੱਧ ਡਿੱਗ ਜਾਵੇ ਤਾਂ ਦੇਵੀ ਅੰਨਪੁਰਣਾ ਅਤੇ ਚੰਦਰ ਦੇਵ ਤੋਂ ਮਾਫੀ ਮੰਗੋ

Published by: ਏਬੀਪੀ ਸਾਂਝਾ

ਇਸ ਕਰਕੇ ਦੁੱਧ ਉਬਲਣ ਤੋਂ ਬਚਾਓ

Published by: ਏਬੀਪੀ ਸਾਂਝਾ