2026 ਉਨ੍ਹਾਂ ਲੋਕਾਂ ਲਈ ਬਹੁਤ ਸ਼ੁਭ ਹੋਵੇਗਾ, ਜਿਨ੍ਹਾਂ ਦੀ ਵਿਆਹ ਕਾਫੀ ਸਮੇਂ ਤੋਂ ਟੱਲ ਰਿਹਾ ਹੈ

Published by: ਏਬੀਪੀ ਸਾਂਝਾ

ਮਿਥੁਨ ਰਾਸ਼ੀ ਦੇ ਜਿਹੜੇ ਜਾਤਕ ਵਿਆਹ ਕਰਨ ਦੇ ਚਾਹਵਾਨ ਹਨ, ਉਨ੍ਹਾਂ ਦੇ ਲਈ ਵਿਆਹ ਦੇ ਯੋਗ ਹਨ

Published by: ਏਬੀਪੀ ਸਾਂਝਾ

ਸਿੰਘ ਰਾਸ਼ੀ ਦੇ ਜਾਤਕ ਜਿਹੜੇ ਪ੍ਰੇਮ ਵਿਆਹ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਫਲਤਾ ਹਾਸਲ ਹੋਵੇਗੀ

Published by: ਏਬੀਪੀ ਸਾਂਝਾ

ਬ੍ਰਹਿਸਪਤੀ ਦੀ ਕਿਰਪਾ ਨਾਲ 2026 ਵਿੱਚ ਕੰਨਿਆ ਰਾਸ਼ੀ ਵਾਲਿਆਂ ਨੂੰ ਸਗਾਈ ਦੇ ਯੋਗ ਬਣ ਰਹੇ ਹਨ

Published by: ਏਬੀਪੀ ਸਾਂਝਾ

2026 ਵਿੱਚ ਕੁੰਭ ਰਾਸ਼ੀ ਦੇ ਵਿਆਹ ਦੀ ਗੱਲ ਅੱਗੇ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਵਿਆਹ ਵਿੱਚ ਦੇਰੀ ਹੋਣ ਦੇ ਕਾਰਨ ਹੁੰਦੇ ਹਨ, ਵਿਆਹ ਦੇ ਕਾਰਕ ਗ੍ਰਹਿਆਂ, ਬ੍ਰਹਿਸਪਤੀ, ਸ਼ੁਕਰ ਅਤੇ ਮੰਗਲ ਦਾ ਦੂਸ਼ਿਤ ਜਾਂ ਕਮਜ਼ੋਰ ਹੋਣਾ

Published by: ਏਬੀਪੀ ਸਾਂਝਾ

ਛੇਤੀ ਵਿਆਹ ਦੇ ਲਈ ਵੀਰਵਾਰ ਨੂੰ ਕੇਲੇ ਦੇ ਦਰੱਖਤ ਦੀ ਪੂਜਾ ਕਰੋ, ਹਲਦੀ-ਚੰਦਨ ਮਿਲਾ ਕੇ ਜਲ ਚੜ੍ਹਾਓ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਮੰਗਲਵਾਰ ਨੂੰ ਹਨੁਮਾਨ ਜੀ ਨੂੰ ਚੋਲਾ ਚੜ੍ਹਾਓ

Published by: ਏਬੀਪੀ ਸਾਂਝਾ

ਜੇਕਰ ਤੁਹਾਡਾ ਵੀ ਵਿਆਹ ਨਹੀਂ ਹੋ ਰਿਹਾ ਹੈ

Published by: ਏਬੀਪੀ ਸਾਂਝਾ

ਤਾਂ ਤੁਸੀਂ ਵੀ ਅਪਣਾਓ ਆਹ ਤਰੀਕੇ

Published by: ਏਬੀਪੀ ਸਾਂਝਾ