ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਔਰਤਾਂ ਇਸ ਦੀਆਂ ਪੱਤੀਆਂ ਨੂੰ ਪੂਜਾ ਪਾਠ ਵਿੱਚਤ ਵਰਤਦੀਆਂ ਹਨ

Published by: ਏਬੀਪੀ ਸਾਂਝਾ

ਪੌਰਾਣਿਕ ਕਥਾਵਾਂ ਦੇ ਅਨੁਸਾਰ ਤੁਲਸੀ ਦੇ ਪੌਦੇ ਵਿੱਚ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ, ਜਿਸ ਨਾਲ ਘਰ ਵਿੱਚ ਖੁਸ਼ੀ ਤੇ ਬਰਕਤ ਆਉਂਦੀ ਹੈ

Published by: ਏਬੀਪੀ ਸਾਂਝਾ

ਸ਼ਾਸਤਰਾਂ ਵਿੱਚ ਤੁਲਸੀ ਪੱਤਾ ਭਗਵਾਨ ਵਿਸ਼ਣੂ ਦਾ ਪਸੰਦੀਦਾ ਮੰਨਿਆ ਜਾਂਦਾ ਹੈ, ਇਸ ਕਰਕੇ ਵਿਸ਼ਣੂ ਦੇ ਚਰਣਾਂ ਵਿੱਚ ਤੁਲਸੀ ਦਾ ਪੱਤਾ ਰੱਖਿਆ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਔਰਤਾਂ ਘਰ ਦੀ ਸੁੱਖ ਸ਼ਾਂਤੀ ਦੇ ਲਈ ਰੋਜ਼ ਤੁਲਸੀ ਦੇ ਪੌਦੇ ਦੀ ਪੂਜਾ ਕਰਦੀਆਂ ਹਨ ਅਤੇ ਤੁਲਸੀ ਨੂੰ ਜਲ ਚੜ੍ਹਾਉਂਦੀਆਂ ਹਨ

Published by: ਏਬੀਪੀ ਸਾਂਝਾ

ਜੋਤੀਸ਼ ਸ਼ਾਸਤਰ ਵਿੱਚ ਤੁਲਸੀ ਦੇ ਪੱਤੇ ਤੋੜਨ ਦੇ ਕਈ ਅਜਿਹੇ ਦਿਨ ਅਤੇ ਸਮਾਂ ਹੈ, ਜਦੋਂ ਤੁਲਸੀ ਦੇ ਪੱਤੇ ਤੋੜਨ ਦੀ ਮਨਾਹੀ ਹੁੰਦੀ ਹੈ

Published by: ਏਬੀਪੀ ਸਾਂਝਾ

ਸ਼ਾਸਤਰ ਦੇ ਅਨੁਸਾਰ ਕਿਸੇ ਵੀ ਏਕਾਦਸ਼ੀ ਦੇ ਦਿਨ ਤੁਲਸੀ ਦੇ ਪੱਤੇ ਨੂੰ ਨਹੀਂ ਤੋੜਨਾ ਚਾਹੀਦਾ ਹੈ, ਇਸ ਨਾਲ ਘਰ ਵਿੱਚ ਆਰਥਿਕ ਸੰਕਟ ਆਉਂਦਾ ਹੈ

Published by: ਏਬੀਪੀ ਸਾਂਝਾ

ਐਤਵਾਰ, ਏਕਾਦਸ਼ੀ, ਮੱਸਿਆ, ਪੁਰਣਿਮਾ, ਚੰਦਰਗ੍ਰਹਿਣ ਅਤੇ ਸੂਰਜਗ੍ਰਹਿਣ ਦੇ ਦਿਨਾਂ ਵਿੱਚ ਤੁਲਸੀ ਦੇ ਪੱਤੇ ਤੋੜਨਾ ਅਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸੂਰਜ ਡੁੱਬਣ ਤੋਂ ਬਾਅਦ ਤੁਲਸੀ ਦੇ ਪੱਤੇ ਨਹੀਂ ਤੋੜਨੇ ਚਾਹੀਦੇ ਹਨ, ਕਿਹਾ ਜਾਂਦਾ ਹੈ ਕਿ ਸ਼ਾਮ ਵੇਲੇ ਤੁਲਸੀ ਮਾਤਾ ਆਰਾਮ ਕਰਦੀ ਹੈ

Published by: ਏਬੀਪੀ ਸਾਂਝਾ

ਮਾਨਤਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਤੁਲਸੀ ਦੇ ਪੱਤਿਆਂ ਨੂੰ ਤੋੜਨ ਨਾਲ ਮਾਤਾ ਲਕਸ਼ਮੀ ਦੇ

Published by: ਏਬੀਪੀ ਸਾਂਝਾ

ਨਾਲ-ਨਾਲ ਭਗਵਾਨ ਵਿਸ਼ਣੂ ਵੀ ਨਾਰਾਜ਼ ਹੁੰਦੇ ਹਨ, ਜਿਸ ਨਾਲ ਘਰ ਦੀ ਸੁਖ-ਸ਼ਾਂਤੀ ਜਾ ਸਕਦੀ ਹੈ

Published by: ਏਬੀਪੀ ਸਾਂਝਾ