ਘਰ ‘ਚ ਪੋਚਾ ਲਾਉਣ ਦਾ ਸਹੀ ਸਮਾਂ ਕੀ ਹੈ?

ਵਾਸਤੂ ਵਿੱਚ ਘਰ ‘ਚ ਝਾੜੂ-ਪੋਚਾ ਲਾਉਣ ਦੇ ਕੁਝ ਨਿਯਮ ਦੱਸੇ ਗਏ ਹਨ

Published by: ਏਬੀਪੀ ਸਾਂਝਾ

ਗਲਤ ਸਮਾਂ ਜਾਂ ਦਿਨ ਵਿੱਚ ਘਰ ਵਿੱਚ ਪੋਚਾ ਲਾਉਣਾ ਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਵਾਸਤੂ ਸ਼ਾਸਤਰ ਦੇ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਘਰ ਵਿੱਚ ਪੋਚਾ ਨਹੀਂ ਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਪੋਚਾ ਲਾਉਣ ਦੇ ਲਈ ਬ੍ਰਹਮ ਮੁਹੂਰਤ ਦਾ ਸਮਾਂ ਸਭ ਤੋਂ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਬ੍ਰਹਮ ਮੁਹੂਰਤ ਵਿੱਚ ਪੋਚਾ ਨਹੀਂ ਲਾ ਸਕਦੇ ਤਾਂ ਸਵੇਰੇ 9 ਵਜੇ ਤੱਕ ਪੋਚਾ ਲਾ ਲੈਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਦੁਪਹਿਰ ਜਾਂ ਦਿਨ ਢੱਲਣ ਵੇਲੇ ਪੋਚਾ ਲਾਉਣ ਨਾਲ ਸੌਰ ਉਰਜਾ ਦਾ ਫਾਇਦਾ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਸੁਰਜ ਡੁੱਬਣ ਤੋਂ ਬਾਅਦ ਵੀ ਘਰ ਵਿੱਚ ਪੋਚਾ ਲਾਉਣ ਤੋਂ ਬਾਅਦ ਘਰ ਵਿੱਚ ਬਰਕਤਾਂ ਨਹੀਂ ਆਉਂਦੀਆਂ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਵੀਰਵਾਰ ਅਤੇ ਏਕਾਦਸ਼ੀ ਦੇ ਦਿਨ ਘਰ ਵਿੱਚ ਪੋਚਾ ਨਹੀਂ ਲਾਉਣਾ ਚਾਹੀਦਾ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਗਲਤੀ ਨਾ ਕਰੋ

Published by: ਏਬੀਪੀ ਸਾਂਝਾ