ਹਿੰਦੂ ਧਰਮ ਵਿੱਚ ਤਿਉਹਾਰ ਜਾਂ ਖਾਸ ਤਰੀਕਾਂ ਵਿੱਚ ਵਰਤ ਰੱਖੇ ਜਾਂਦੇ ਹਨ

Published by: ਏਬੀਪੀ ਸਾਂਝਾ

ਵਰਤ ਭਾਵੇਂ ਜਿਹੜਾ ਮਰਜ਼ੀ ਹੋਵੇ, ਹਰ ਵਰਤ ਦੇ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Published by: ਏਬੀਪੀ ਸਾਂਝਾ

ਵਰਤ ਦੀ ਸ਼ੁਰੂਆਤ ਸ਼ੁੱਧ ਮਨ ਅਤੇ ਪੂਰੇ ਮਨ ਨਾਲ ਕਰੋ

Published by: ਏਬੀਪੀ ਸਾਂਝਾ

ਤਾਮਸਿਕ ਭੋਜਨ ਅਤੇ ਗਲਤ ਆਦਤਾਂ ਤੋਂ ਦੂਰ ਰਹਿ ਕੇ ਸੰਯਮ ਰੱਖੋ

Published by: ਏਬੀਪੀ ਸਾਂਝਾ

ਵਰਤ ਦੇ ਦੌਰਾਨ ਕਿਸੇ ਦਾ ਅਪਮਾਨ, ਝੂਠ ਬੋਲਣਾ ਜਾਂ ਔਖਾ ਨਹੀਂ ਬੋਲਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਸਾਫ-ਸੁਥਰੇ ਕੱਪੜੇ ਪਾਉਣਾ ਅਤੇ ਘਰ ਦਾ ਮਾਹੌਲ ਪਵਿੱਤਰ ਰੱਖੋ

Published by: ਏਬੀਪੀ ਸਾਂਝਾ

ਵਰਤ ਦੀ ਪੂਰਣਤਾ ਦੇ ਲਈ ਪਾਰਣ ਸਹੀ ਮੁਹੂਰਤ ਵਿੱਚ ਖੋਲ੍ਹਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਦਾਣ-ਪੁਨ ਜ਼ਰੂਰ ਕਰੋ

Published by: ਏਬੀਪੀ ਸਾਂਝਾ

ਇਸ ਨਾਲ ਵਰਤ ਦਾ ਫਲ ਕਈ ਗੁਣਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਕੰਮ ਜ਼ਰੂਰ ਕਰੋ

Published by: ਏਬੀਪੀ ਸਾਂਝਾ