ਸ਼ਿਵਲਿੰਗ ‘ਤੇ ਸ਼ਾਮ ਵੇਲੇ ਕਿਉਂ ਨਹੀਂ ਚੜ੍ਹਾਉਣਾ ਚਾਹੀਦਾ ਜਲ?

ਕਿਉਂਕਿ ਸ਼ਾਮ ਦਾ ਸਮਾਂ ਪੂਜਾ ਦੇ ਲਈ ਜਾਂ ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਦੇ ਲਈ ਸ਼ੁਭ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਸ਼ਾਮ ਦੇ ਵੇਲੇ ਸੂਰਜ ਡੁੱਬ ਜਾਂਦਾ ਹੈ, ਜਦਕਿ ਮੰਨਿਆ ਜਾਂਦਾ ਹੈ ਕਿਸੇ ਵੀ ਪੂਜਾ ਵਿੱਚ ਸੂਰਜ ਨੂੰ ਸਾਕਸ਼ੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਸ਼ਾਮ ਦੇ ਵੇਲੇ ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਨਾਲ ਪੂਜਾ ਦਾ ਕੁਝ ਖਾਸ ਫਲ ਨਹੀਂ ਮਿਲਦਾ ਹੈ

Published by: ਏਬੀਪੀ ਸਾਂਝਾ

ਸ਼ਾਮ ਨੂੰ ਸ਼ਿਵ ਜੀ ਦੀ ਪੂਜਾ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਇਸ ਵੇਲੇ ਸ਼ਿਵਲਿੰਗ ‘ਤੇ ਜਲ ਚੜ੍ਹਾਉਣਾ ਨਹੀਂ ਚਾਹੀਦਾ ਹੈ

Published by: ਏਬੀਪੀ ਸਾਂਝਾ

ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਨਾਲ ਸ਼ਿਵ ਜੀ ਦੀ ਕਿਰਪਾ ਹੁੰਦੀ ਹੈ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ

Published by: ਏਬੀਪੀ ਸਾਂਝਾ

ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਵੇਲੇ ਓਮ ਨਮ. ਸ਼ਿਵਾਏ ਦਾ ਜਾਪ ਕਰ ਸਕਦੇ ਹੋ, ਜੋ ਕਿ ਸਭ ਤੋਂ ਸੌਖਾ ਅਤੇ ਮਸ਼ਹੂਰ ਮੰਤਰ ਹੈ

Published by: ਏਬੀਪੀ ਸਾਂਝਾ

ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਦਾ ਸਭ ਤੋਂ ਉੱਤਮ ਬ੍ਰਹਮ ਮੁਹੂਰਤ ਸੂਰਜ ਚੜ੍ਹਨ ਤੋਂ ਡੇਢ-ਦੋ ਘੰਟੇ ਪਹਿਲਾਂ ਹੈ

Published by: ਏਬੀਪੀ ਸਾਂਝਾ

ਜੇਕਰ ਸੰਭਵ ਨਾ ਹੋਵੇ ਤਾਂ ਸਵੇਰੇ 5 ਤੋਂ 11 ਵਜੇ ਦੇ ਵਿਚਕਾਰ ਜਲ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ