ਭੁੱਲ ਕੇ ਵੀ ਨਾ ਕਰਿਓ ਅਜਿਹੇ ਦਸਤਖ਼ਤ, ਨਹੀਂ ਤਾਂ ਹੋ ਸਕਦੀ ਜੇਲ੍ਹ

ਦਸਤਖ਼ਤ ਵਿੱਚ ਅਜਿਹੇ ਸੰਕੇਤ ਲੁੱਕੇ ਹੁੰਦੇ ਹਨ, ਜਦੋਂ ਵਿਅਕਤੀ ਦੇ ਸੁਭਾਅ ਅਤੇ ਕਰਮ ਨੂੰ ਦਰਸਾਉਂਦੇ ਹਨ

Published by: ਏਬੀਪੀ ਸਾਂਝਾ

ਸਿਗਨੇਚਰ ਐਸਟ੍ਰਾਲੋਜੀ ਦੇ ਅਨੁਸਾਰ ਕੁਝ ਦਸਤਖਤ ਅਜਿਹੇ ਹੁੰਦੇ ਹਨ, ਜਿਨ੍ਹਾਂ ਕਰਕੇ ਤੁਸੀਂ ਜੇਲ੍ਹ ਵੀ ਜਾ ਸਕਦੇ ਹੋ

Published by: ਏਬੀਪੀ ਸਾਂਝਾ

ਨਾਮ ਦੇ ਪਹਿਲੇ ਅਖਰ ਨੂੰ ਗੋਲ ਘੇਰੇ ਵਿੱਚ ਰੱਖਣ ਨਾਲ ਜੇਲ੍ਹ ਜਾਣਾ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਪਹਿਲੇ ਅੱਖਰ ਨੂੰ ਦੋ ਬਾਰ ਘੇਰਨਾ ਵੀ ਜੇਲ੍ਹ ਜਾਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ

Published by: ਏਬੀਪੀ ਸਾਂਝਾ

ਆਪਣੇ ਸਾਈਨ ਨੂੰ ਬਾਉਂਡਰੀ ਵਿੱਚ ਕੈਦ ਕਰਨਾ ਵੀ ਖਤਰਾ ਭਰਿਆ ਹੋ ਸਕਦਾ ਹੈ

Published by: ਏਬੀਪੀ ਸਾਂਝਾ

2 ਜਾਂ ਉਸ ਤੋਂ ਜ਼ਿਆਦਾ ਡਾਟਸ ਜਾਂ ਸੀਢੀ ਦੇ ਡਾਟਸ ਲਾਉਣਾ ਸ਼ਨੀ ਦੇ ਪ੍ਰਭਾਵ ਨੂੰ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਦਸਤਖ਼ਤ ਨੂੰ ਆਇਤਕਾਰ ਜਾਂ ਵਰਗਾਕਾਰ ਬਣਾਉਣ ਤੋਂ ਵੀ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਉਪਾਵਾਂ ਨੂੰ ਅਪਨਾਉਣ ਨਾਲ ਦਸਤਖ਼ਤ ਨਾਲ ਜੁੜੇ ਨਕਾਰਾਤਮਕ ਯੋਗ ਰੋਕ ਸਕਦੇ ਹਨ

Published by: ਏਬੀਪੀ ਸਾਂਝਾ

ਹਮੇਸ਼ਾ ਸਾਫ ਸਾਈਨ ਹੀ ਕਰੋ

Published by: ਏਬੀਪੀ ਸਾਂਝਾ