ਔਰਤਾਂ ਪਰਸ ‘ਚ ਭੁੱਲ ਕੇ ਵੀ ਨਾ ਰੱਖਣ ਆਹ ਚੀਜ਼ਾਂ, ਨਹੀਂ ਤਾਂ ਰੁੱਕ ਜਾਵੇਗੀ ਤਰੱਕੀ

Published by: ਏਬੀਪੀ ਸਾਂਝਾ

ਔਰਤਾਂ ਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਪਰਸ ਵਿੱਚ ਰੱਖਣ ਦਾ ਸ਼ੌਂਕ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਪਰਸ ਸਿਰਫ ਪੈਸੇ ਰੱਖਣ ਦੀ ਜਗ੍ਹਾ ਨਹੀਂ, ਸਗੋਂ ਸੁੱਖ-ਖੁਸ਼ਹਾਲੀ ਦਾ ਪ੍ਰਤੀਕ ਹੈ

Published by: ਏਬੀਪੀ ਸਾਂਝਾ

ਪਰ ਵਿੱਚ ਰੱਖੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਤਰੱਕੀ, ਆਰਥਿਕ ਸਥਿਤੀ ਅਤੇ ਕਿਸਮਤ ‘ਤੇ ਅਸਰ ਪਾਉਂਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਔਰਤਾਂ ਨੂੰ ਪਰਸ ਤੋਂ ਕੁਝ ਚੀਜ਼ਾਂ ਕੱਢ ਦੇਣੀਆਂ ਚਾਹੀਦੀਆਂ, ਤਾਂ ਕਿ ਧਨ ਦਾ ਪ੍ਰਵਾਹ ਬਣਿਆ ਰਹੇ

Published by: ਏਬੀਪੀ ਸਾਂਝਾ

ਔਰਤਾਂ ਨੂੰ ਆਪਣਾ ਪਰਸ ਹਮੇਸ਼ਾ ਸਾਫ-ਸੁਥਰਾ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਨੈਗੇਟੀਵਿਟੀ ਦੂਰ ਹੁੰਦੀ ਹੈ ਅਤੇ ਪੌਜ਼ੀਟੀਵਿਟੀ ਆਉਂਦੀ ਹੈ

Published by: ਏਬੀਪੀ ਸਾਂਝਾ

ਪਰਸ ਵਿੱਚ ਦਵਾਈਆਂ ਭੁੱਲ ਕੇ ਵੀ ਨਹੀਂ ਰੱਖਣੀਆਂ ਚਾਹੀਦੀਆਂ, ਜਿਸ ਨਾਲ ਤਰੱਕੀ ਰੁੱਕ ਜਾਂਦੀ ਹੈ

Published by: ਏਬੀਪੀ ਸਾਂਝਾ

ਕਈ ਵਾਰ ਪਰਸ ਵਿੱਚ ਪੁਰਾਣੇ ਬਿੱਲ, ਰਸੀਦਾਂ ਜਾਂ ਫਾਲਤੂ ਕਾਗਜ਼, ਉਨ੍ਹਾਂ ਨੂੰ ਜਮ੍ਹਾ ਨਾ ਹੋਣ ਦਿਓ, ਔਰਤਾਂ ਨੂੰ ਪਰਸ ਵਿੱਚ ਫਟੇ ਪੁਰਾਣੇ ਨੋਟ ਨਹੀਂ ਰੱਖਣੇ ਚਾਹੀਦੇ, ਜਿਸ ਨਾਲ ਆਰਥਿਕ ਨੁਕਸਾਨ ਹੁੰਦਾ ਹੈ

Published by: ਏਬੀਪੀ ਸਾਂਝਾ

ਪੁਰਾਣੀ ਜੰਗ ਲੱਗੀਆਂ ਚਾਬੀਆਂ, ਸਿੱਕੇ ਜਾਂ ਲੇਡੀਜ਼ ਪਿਨ ਨਹੀਂ ਰੱਖਣੀਆਂ ਚਾਹੀਦੀਆਂ

Published by: ਏਬੀਪੀ ਸਾਂਝਾ