ਧਾਰਮਿਕ ਮਾਨਤਾਵਾਂ ਦੇ ਮੁਤਾਬਕ ਐਤਵਾਰ ਨੂੰ ਤੁਲਸੀ ਦੇ ਪੌਦੇ ‘ਚ ਪਾਣੀ ਕਿਉਂ ਨਹੀਂ ਦੇਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਤੁਲਸੀ ਭਗਵਾਨ ਵਿਸ਼ਣੂ ਦੇ ਲਈ ਨਿਰਜਲਾ ਵਰਤ ਰੱਖਦੀ ਹੈ

Published by: ਏਬੀਪੀ ਸਾਂਝਾ

ਅਤੇ ਉਸ ਦਿਨ ਜਲ ਚੜ੍ਹਾਉਣ ਨਾਲ ਉਨ੍ਹਾਂ ਦਾ ਵਰਤ ਟੁੱਟ ਜਾਂਦਾ ਹੈ

Published by: ਏਬੀਪੀ ਸਾਂਝਾ

ਜਲ ਚੜ੍ਹਾਉਣ ਨਾਲ ਤੁਲਸੀ ਮਾਤਾ ਦਾ ਵਰਤ ਟੁੱਟਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਇਨ੍ਹਾਂ ਦਾ ਨਕਾਰਾਤਮਕ ਪ੍ਰਭਾਵ ਘਰ ‘ਤੇ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਐਤਵਾਰ ਨੂੰ ਤੁਲਸੀ ਵਿੱਚ ਜਲ ਦੇਣ ਦੀ ਥਾਂ, ਤੁਸੀਂ ਦੀਵਾ ਜਗਾ ਕੇ ਪੂਜਾ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਐਤਵਾਰ ਤੋਂ ਇਲਾਵਾ ਏਕਾਦਸ਼ੀ, ਚੰਦਰ ਗ੍ਰਹਿਣ ਅਤੇ ਮੰਗਲਵਾਰ ਦੇ ਦਿਨ ਵੀ ਤੁਲਸੀ ਨੂੰ ਜਲ ਨਹੀਂ ਦੇਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਦਿਨਾਂ ਵਿੱਚ ਤੁਸੀਂ ਤੁਲਸੀ ਦੇ ਸਾਹਮਣੇ ਦੀਵਾ ਜਗਾ ਕੇ ਅਤੇ ਪੂਜਾ ਕਰਕੇ ਆਪਣੀ ਸ਼ਰਧਾ ਦਿਖਾ ਸਕਦੇ ਹੋ

Published by: ਏਬੀਪੀ ਸਾਂਝਾ

ਤੁਲਸੀ ਦੇ ਸਾਹਮਣੇ ਤੁਸੀਂ ਓਮ ਸੁਰਯਾਯ ਨਮ. ਦਾ ਜਾਪ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਤੁਹਾਨੂੰ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ