ਵਾਸਤੂ ਦੇ ਅਨੁਸਾਰ ਪਾਣੀ ਦੀ ਟੈਂਕੀ ਨੂੰ ਦੱਖਣ-ਪੱਛਣ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ

ਇਹ ਸਭ ਤੋਂ ਸਹੀ ਦਿਸ਼ਾ ਹੈ, ਕਿਉਂਕਿ ਇਹ ਸਥਿਰਤਾ ਦੇ ਲਈ ਸਭ ਤੋਂ ਜ਼ਰੂਰੀ ਹੈ, ਇਹ ਘਰ ਦੀ ਛੱਤ ‘ਤੇ ਸਭ ਤੋਂ ਉੱਚੀ ਜਗ੍ਹਾ ‘ਤੇ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਵਾਸਤੂ ਦੇ ਅਨੁਸਾਰ ਪਾਣੀ ਦੀ ਟੈਂਕੀ ਨੂੰ ਦੱਖਣ-ਪੱਛਣ ਦਿਸ਼ਾ ਵਿੱਚ ਰੱਖਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਕੁਝ ਵਾਸਤੂ ਮਾਹਰ ਪਾਣੀ ਦੀ ਟੈਂਕੀ ਨੂੰ ਉੱਤਰ-ਪੂਰਬ ਦਿਸ਼ਾ ਵਿੱਚ ਰੱਖਣਾ ਸ਼ੁਭ ਮੰਨਦੇ ਹਨ, ਕਿਉਂਕਿ ਇਸ ਨਾਲ ਖੁਸ਼ਹਾਲੀ ਅਤੇ ਧਨ ਲਾਭ ਹੁੰਦਾ ਹੈ

Published by: ਏਬੀਪੀ ਸਾਂਝਾ

ਓਵਰਹੈੱਡ ਟੈੱਕ ਦੇ ਲਈ ਦੱਖਣ-ਪੱਛਮ ਦਿਸ਼ਾ ਵਿੱਚ ਟੈਂਕੀ ਨੂੰ ਛੱਤ ਤੋਂ 1-2 ਫੁੱਟ ਉੱਤੇ ਚਬੂਤਰੇ ‘ਤੇ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜਦਕਿ ਪੱਛਮਦਿਸ਼ਾ ਵਿੱਚ ਇਸ ਨੂੰ ਸਿੱਧਾ ਫਰਸ਼ 'ਤੇ ਰੱਖ ਸਕਦੇ ਹੋ

Published by: ਏਬੀਪੀ ਸਾਂਝਾ

ਬ੍ਰਹਮਸਥਾਨ ‘ਤੇ ਪਾਣੀ ਦੀ ਟੈਂਕੀ ਨਹੀਂ ਰੱਖਣੀ ਚਾਹੀਦੀ ਹੈ, ਇੱਥੇ ਟੈਂਕੀ ਰੱਖਣ ਨਾਲ ਵਾਸਤੂ ਦੋਸ਼ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਦੱਖਣ-ਪੂਰਬ ਦਿਸ਼ਾ ਵਿੱਚ ਭੁੱਲ ਕੇ ਵੀ ਟੈਂਕੀ ਨਾ ਰੱਖੋ

Published by: ਏਬੀਪੀ ਸਾਂਝਾ

ਦੱਖਣ-ਦਿਸ਼ਾ ਵਿੱਚ ਟੈਂਕੀ ਰੱਖਣ ਨਾਲ ਪਰਿਵਾਰ ਵਿੱਚ ਅਸ਼ਾਂਤੀ ਅਤੇ ਧਨ ਹਾਨੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਵਾਸਤੂ ਦੇ ਅਨੁਸਾਰ ਪਾਣੀ ਦੀ ਟੈਂਕੀ ਦਾ ਰੰਗ ਨੀਲਾ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ