ਘਰ ਵਿੱਚ ਸੁੱਕਾ ਤੁਲਸੀ ਦਾ ਪੌਦਾ ਕਿਉਂ ਨਹੀਂ ਰੱਖਣਾ ਚਾਹੀਦਾ?

Published by: ਏਬੀਪੀ ਸਾਂਝਾ

ਹਿੰਦੀ ਧਰਮ ਵਿੱਚ ਵਾਸਤੂ ਸ਼ਾਸਤਰ ਦਾ ਕਾਫੀ ਡੂੰਘਾ ਮਹੱਤਵ ਹੈ, ਅਜਿਹਾ ਕਿਹਾ ਜਾਂਦਾ ਹੈ ਕਿ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਵਾਸਤੂ ਵਲੋਂ ਦੱਸੇ ਗਏ ਨਿਯਮ ਦਾ ਪਾਲਣ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਨੂੰ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ, ਜਿਸ ਕਰਕੇ ਘਰ ਵਿੱਚ ਤੁਲਸੀ ਦਾ ਸੁੱਕਾ ਪੌਦਾ ਨਹੀਂ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਘਰ ਵਿੱਚ ਸੁੱਕਾ ਤੁਲਸੀ ਦਾ ਪੌਦਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਧਾਰਮਿਕ ਅਤੇ ਵਾਸਤੂ ਦੇ ਅਨੁਸਾਰ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਨਕਾਰਾਤਮਕ ਉਰਜਾ ਲਿਆ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਲਸੀ ਸੁੱਕ ਜਾਵੇ, ਤਾਂ ਉਸ ਨੂੰ ਸਨਮਾਨ ਨਾਲ ਹਟਾ ਕੇ ਨਦੀ ਵਿੱਚ ਪ੍ਰਵਾਹਿਤ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜਾਂ ਕਿਸੇ ਪਵਿੱਤਰ ਸਥਾਨ ‘ਤੇ ਜ਼ਮੀਨ ਵਿੱਚ ਦਬਾ ਦੇਣਾ ਚਾਹੀਦਾ ਅਤੇ ਤੁਰੰਤ ਨਵਾਂ ਪੌਦਾ ਲਾਉਣਾ ਚਾਹੀਦਾ

Published by: ਏਬੀਪੀ ਸਾਂਝਾ

ਵਾਸਤੂ ਸ਼ਾਸਤਰ ਵਿੱਚ ਸਿਰਫ ਤੁਲਸੀ ਦੇ ਪੌਦੇ ਹੀ ਨਹੀਂ ਸਗੋਂ ਇਸ ਦੀਆਂ ਸੁੱਕੀਆਂ ਟਾਹਣੀਆਂ ਨੂੰ ਵੀ ਉੰਨਾ ਹੀ ਪਵਿੱਤਰ ਦੱਸਿਆ ਗਿਆ ਹੈ

Published by: ਏਬੀਪੀ ਸਾਂਝਾ

ਜੇਕਰ ਤੁਲਸੀ ਦੀਆਂ ਟਾਹਣੀਆਂ ਸੁੱਕ ਗਈਆਂ ਹਨ, ਤਾਂ ਇਸ ਦੀ ਵਰਤੋਂ ਹਵਨ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਤਰ੍ਹਾਂ ਰੱਖ ਸਕਦੇ ਹੋ

Published by: ਏਬੀਪੀ ਸਾਂਝਾ

ਜਦੋਂ ਹਵਨ ਵਿੱਚ ਅਗਨੀ ਵਿੱਚ ਜਲ ਕੇ ਇਸ ਤੋਂ ਧੂੰਆਂ ਨਿਕਲਦਾ ਹੈ, ਤਾਂ ਇਹ ਪੂਰੇ ਮਾਹੌਲ ਨੂੰ ਪਵਿੱਤਰ ਬਣਾਉਂਦਾ ਹੈ ਅਤੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਚਾਹੋ ਤਾਂ ਸੁੱਕੀ ਹੋਈ ਤੁਲਸੀ ਦੇ ਪੌਦੇ ਦੀ ਟਾਹਣੀਆਂ ਨਾਲ ਮਾਲਾ ਤਿਆਰ ਕਰਕੇ ਭਗਵਾਨ ਵਿਸ਼ਣੂ ਨੂੰ ਪਵਾ ਸਕਦੇ ਹੋ

Published by: ਏਬੀਪੀ ਸਾਂਝਾ