ਵਾਸਤੂ ਅਨੁਸਾਰ ਕਿਹੜੀ ਦਿਸ਼ਾ ‘ਚ ਹੋਣੀ ਚਾਹੀਦੀ Toilet Seat

Published by: ਏਬੀਪੀ ਸਾਂਝਾ

Toilet Seat ਅਜਿਹੀ ਹੋਣੀ ਚਾਹੀਦੀ ਹੈ, ਵਰਤੋਂ ਕਰਨ ਵੇਲੇ ਮੁੱਖ ਉੱਤਰ ਜਾਂ ਪੂਰਬ ਦਿਸ਼ਾ ਵੱਲ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਹ ਦਿਸ਼ਾ ਨਕਾਰਾਤਮਕ ਊਰਜਾ ਨੂੰ ਦੂਰ ਰੱਖਦੀ ਹੈ ਅਤੇ ਪੌਜ਼ੀਟਿਵ ਵਾਈਬਸ ਆਉਂਦੀਆਂ ਹਨ

Published by: ਏਬੀਪੀ ਸਾਂਝਾ

ਜੇਕਰ ਸੰਭਵ ਨਾ ਹੋਵੇ ਤਾਂ ਸੀਟ ਨੂੰ ਤੁਸੀਂ ਪੱਛਮ ਦਿਸ਼ਾ ਵਿੱਚ ਵੀ ਰੱਖ ਸਕਦੇ ਹੋ, ਪਰ ਦੱਖਣ-ਪੂਰਬ ਦਿਸ਼ਾ ਵਿੱਚ ਸੀਟ ਰੱਖਣਾ ਵਾਸਤੂ ਦੇ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਟਾਇਲਟ ਵਿੱਚ ਹਮੇਸ਼ਾ ਲੱਕੜ ਦਾ ਦਰਵਾਜਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਨਕਾਰਾਮਤਕ ਉਰਜਾ ਦੇ ਪ੍ਰਵਾਹ ਨੂੰ ਘੱਟ ਕਰਦਾ ਹੈ

Published by: ਏਬੀਪੀ ਸਾਂਝਾ

ਟਾਇਲਟ ਵਿੱਚ ਖਿੜਕੀ ਜਾਂ ਰੋਸ਼ਨਦਾਨ ਪੂਰਬ ਜਾਂ ਉਤਰ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਰੋਸ਼ਨੀ ਅਤੇ ਹਵਾ ਚੰਗੀ ਤਰ੍ਹਾਂ ਆ ਸਕੇ

Published by: ਏਬੀਪੀ ਸਾਂਝਾ

ਜੇਕਰ ਖਿੜਕੀ ਜਾਂ ਰੋਸ਼ਨਦਾਨ ਬਣਵਾਉਣਾ ਸੰਭਵ ਨਾ ਹੋਵੇ ਤਾਂ ਇੱਕ ਐਗਜ਼ਹਾਸਟ ਫੈਨ ਲਵਾਓ

Published by: ਏਬੀਪੀ ਸਾਂਝਾ

ਖਾਸ ਕਰਕੇ ਇਸ ਨੂੰ ਹਮੇਸ਼ਾ ਪੂਰਬੀ ਕੋਨੇ ਵਿੱਚ ਲਾਉਣਾ ਚਾਹੀਦਾ ਹੈ, ਜਿਸ ਨਾਲ ਖਰਾਬ ਹਵਾ ਬਾਹਰ ਨਿਕਲ ਸਕੇ

Published by: ਏਬੀਪੀ ਸਾਂਝਾ

ਜੇਕਰ ਟਾਇਲਟ ਬੈੱਡਰੂਮ ਨਾਲ ਜੁੜਿਆ ਹੋਇਆ ਹੈ ਤਾਂ ਹਮੇਸ਼ਾ ਦਰਵਾਜਾ ਬੰਦ ਰੱਖੋ

Published by: ਏਬੀਪੀ ਸਾਂਝਾ

ਟਾਇਲਟ ਦੇ ਸਾਹਮਣੇ ਮੰਦਿਰ ਨਹੀਂ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ