ਕਈ ਲੋਕ ਘਰ ਵਿੱਚ ਮਨੀ ਪਲਾਂਟ ਤਾਂ ਲਾ ਲੈਂਦੇ ਹਨ, ਸਗੋਂ ਉਨ੍ਹਾਂ ਨੂੰ ਸਹੀ ਦਿਸ਼ਾ ਪਤਾ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਵਾਸਤੂ ਸ਼ਾਸਤਰ ਦੇ ਮੁਤਾਬਕ ਮਨੀ ਪਲਾਂਟ ਨੂੰ ਘਰ ਦੇ ਹਰ ਕੋਨੇ ਵਿੱਚ ਰੱਖਣਾ ਅਸ਼ੁੱਭ ਹੁੰਦਾ ਹੈ

Published by: ਏਬੀਪੀ ਸਾਂਝਾ

ਕਈ ਵਾਰ ਲੋਕ ਇਸ ਨੂੰ ਘਰ ਵਿੱਚ ਅਜਿਹੀ ਥਾਂ ਰੱਖ ਦਿੰਦੇ ਹਨ, ਜਿੱਥੇ ਇਸ ਦੇ ਅਸਰ ਨਾਲ ਨੁਕਸਾਨ ਹੁੰਦਾ ਹੈ

Published by: ਏਬੀਪੀ ਸਾਂਝਾ

ਗਲਤ ਦਿਸ਼ਾ ਵਿੱਚ ਰੱਖਿਆ ਗਿਆ ਮਨੀ ਪਲਾਂਟ ਆਰਥਿਕ ਤੰਗੀ ਅਤੇ ਕਲੇਸ਼ ਵੀ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਮਨੀ ਪਲਾਂਟ ਨੂੰ ਹਮੇਸ਼ਾ ਘਰ ਦੇ ਦੱਖਣ ਪੂਰਬ ਕੋਨੇ ਵਿੱਚ ਹੀ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸੁੱਕੇ ਜਾਂ ਮੁਰਝਾਏ ਪੌਦੇ ਨੂੰ ਘਰ ‘ਚ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਦਿਸ਼ਾ ਸ਼ੁਕਰ ਅਤੇ ਅਗਨੀ ਤੱਤ ਨਾਲ ਜੁੜੀ ਹੁੰਦੀ ਹੈ, ਜੋ ਕਿ ਧਨ ਵਿੱਚ ਵਾਧਾ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਮਨੀ ਪਲਾਂਟ ਵਿੱਚ ਲਗਾਤਾਰ ਪਾਣੀ ਦੇਣਾ ਅਤੇ ਇਸ ਦੀ ਦੇਖਭਾਲ ਕਰਨਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਸਹੀ ਦਿਸ਼ਾ ਅਤੇ ਚੰਗੀ ਦੇਖਭਾਲ ਨਾਲ ਇਹ ਪੌਦਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆਉਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਸਹੀ ਦਿਸ਼ਾ ਵਿੱਚ ਮਨੀ ਪਲਾਂਟ ਰੱਖੋ

Published by: ਏਬੀਪੀ ਸਾਂਝਾ