ਅੱਜ ਕਾਰਤਿਕ ਪੂਰਨਿਮਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ

ਕਾਰਤਿਕ ਪੂਰਨਿਮਾ 'ਤੇ ਦੀਵੇ ਜਗਾਉਣ ਦਾ ਮਹੱਤਵ ਹੈ

Published by: ਏਬੀਪੀ ਸਾਂਝਾ

ਦਿਵਾਲੀ ਦੀ ਤਰ੍ਹਾਂ ਇਸ ਦਿਨ ਵੀ ਲੋਕ ਘਰ ਵਿੱਚ ਦੀਵੇ ਜਗਾਉਂਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਾਰਤਿਕ ਪੂਰਨਿਮਾ 'ਤੇ ਕਿੰਨੇ ਦੀਵੇ ਜਗਾਉਣੇ ਚਾਹੀਦੇ

Published by: ਏਬੀਪੀ ਸਾਂਝਾ

ਸ਼ਾਸਤਰਾਂ ਅਨੁਸਾਰ ਕਾਰਤਿਕ ਪੂਰਨਿਮਾ 'ਤੇ Odd ਗਿਣਤੀ ਵਾਲੇ ਦੀਵੇ ਜਗਾਉਣੇ ਚਾਹੀਦੇ

Published by: ਏਬੀਪੀ ਸਾਂਝਾ

ਕਾਰਤਿਕ ਪੂਰਨਿਮਾ 'ਤੇ 5,7,11,21.,51 ਜਾਂ 101 ਦੀਵੇ ਜਗਾਉਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਘਰ ਦੇ ਵਿਹੜੇ, ਮੇਨ ਗੇਟ ਅਤੇ ਤੁਲਸੀ ਦੇ ਕੋਲ ਅਤੇ ਨਾਲ ਹੀ ਪੂਜਾ ਘਰ ਵਿੱਚ ਦੀਵੇ ਜਗਾਉਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਤੁਸੀਂ ਸ਼ਰਧਾ ਦੇ ਮੁਤਾਬਕ ਘਿਓ ਜਾਂ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਕਾਰਤਿਕ ਪੂਰਨਿਮ ਮਨਾ ਰਹੇ ਹੋ

Published by: ਏਬੀਪੀ ਸਾਂਝਾ

ਤਾਂ ਤੁਸੀਂ ਵੀ ਇੰਨੇ ਦੀਵੇ ਜਗਾਓ

Published by: ਏਬੀਪੀ ਸਾਂਝਾ