ਦੇਵਉਠਨੀ ਏਕਾਦਸ਼ੀ ਦੇ ਅਗਲੇ ਦਿਨ ਤੁਲਸੀ ਵਿਵਾਹ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਸਾਲ 2025 ਵਿੱਚ 2 ਨਵੰਬਰ ਨੂੰ ਤੁਲਸੀ ਵਿਵਾਹ ਹੋਵੇਗਾ

Published by: ਏਬੀਪੀ ਸਾਂਝਾ

ਕਾਰਤਿਕ ਸ਼ੁਕਲ ਦੀ ਦ੍ਵਾਦਸ਼ੀ ‘ਤੇ ਸ਼ਾਲੀਗ੍ਰਾਮ ਨਾਲ ਤੁਲਸੀ ਦਾ ਵਿਵਾਹ ਕਰਵਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਤੁਲਸੀ ਵਿਵਾਹ ਦੇ ਦਿਨ ਤੁਲਸੀ ਦੇ ਪੌਦੇ ਕੋਲੋਂ ਕੁਝ ਚੀਜ਼ਾਂ ਨੂੰ ਹਟਾ ਦਿਓ

Published by: ਏਬੀਪੀ ਸਾਂਝਾ

ਮਾਨਤਾ ਹੈ ਕਿ ਤੁਲਸੀ ਦੇ ਕੋਲ ਆਹ ਚੀਜ਼ਾਂ ਹੋਣ ਨਾਲ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਤੁਲਸੀ ਦੇ ਕੋਲ ਆਹ ਚੀਜ਼ਾਂ ਹੋਣ ਨਾਲ ਵਾਸਤੂ ਦੋਸ਼ ਉਤਪੰਨ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਲਈ ਕਦੇ ਵੀ ਤੁਲਸੀ ਕੋਲ ਇਨ੍ਹਾਂ ਚੀਜ਼ਾਂ ਨੂੰ ਨਹੀਂ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਤੁਲਸੀ ਦੇ ਕੋਲ ਝਾੜੂ,ਜੁੱਤੇ, ਚੱਪਲ ਜਾਂ ਕੰਡੇਦਾਰ ਪੌਦੇ ਨਹੀਂ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਤੁਲਸੀ ਦੇ ਪੌਦੇ ਦੇ ਕੋਲ ਸ਼ਿਵਲਿੰਗ ਜਾਂ ਗਣੇਸ਼ ਭਗਵਾਨ ਦੀ ਮੂਰਤੀ ਨਾ ਰੱਖੋ

Published by: ਏਬੀਪੀ ਸਾਂਝਾ

ਤੁਸੀਂ ਵੀ ਤੁਲਸੀ ਕੋਲ ਇਨ੍ਹਾਂ ਚੀਜ਼ਾਂ ਨੂੰ ਰੱਖਣ ਤੋਂ ਬਚੋ

Published by: ਏਬੀਪੀ ਸਾਂਝਾ