ਨੌਕਰੀ ‘ਚ ਕਰਨਾ ਚਾਹੁੰਦੇ ਤਰੱਕੀ, ਤਾਂ ਕਰੋ ਆਹ ਉਪਾਅ

ਨੌਕਰੀ ‘ਚ ਸਫਲਤਾ ਅਤੇ ਤਰੱਕੀ ਚਾਹੁੰਦੇ ਹੋ ਤਾਂ ਦੱਖਣ-ਪੂਰਬ ਦਿਸ਼ਾ ਵਿੱਚ ਬੈਠੋ, ਜਿਸ ਨਾਲ ਕਰੀਅਰ ਅੱਗੇ ਵਧਦਾ ਹੈ

Published by: ਏਬੀਪੀ ਸਾਂਝਾ

ਦਫਤਰ ‘ਚ ਕਛੂਆ ਰੱਖਣ ਨਾਲ ਤਰੱਕੀ ਮਿਲਦੀ ਹੈ, ਇਸ ਕਰਕੇ ਤੁਸੀਂ ਬਜ਼ਾਰ ਵਿੱਚ ਮਿਲਣ ਵਾਲੇ ਨਕਲੀ ਕਛੂਏ ਨੂੰ ਆਪਣੇ ਦਫਤਰ ਵਿੱਚ ਰੱਖੋ

ਚਕੌਰ ਅਤੇ ਆਇਤਕਾਰ ਮੇਜ ਦੀ ਵਰਤੋਂ ਕਰੋ, ਮੇਜ ਦਾ ਕੋਈ ਕੋਨਾ ਟੁੱਟਿਆ ਤੇ ਕੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਹੈ

ਤੁਸੀਂ ਦਫਤਰ ਵਿੱਚ ਬਿਜਲੀ ਦੀ ਤਾਰ ਨੂੰ ਭੁੱਲ ਕੇ ਵੀ ਖੁੱਲ੍ਹਾ ਨਾ ਛੱਡੋ

Published by: ਏਬੀਪੀ ਸਾਂਝਾ

ਕ੍ਰਾਸ ਲੈਗ ਜਾਂ ਪੈਰ ‘ਤੇ ਪੈਰ ਰੱਖ ਕੇ ਨਾ ਬੈਠੋ, ਅਜਿਹਾ ਕਰਨ ਨਾਲ ਕਰੀਅਰ ਵਿੱਚ ਠਹਰਾਅ ਆ ਸਕਦਾ ਹੈ

Published by: ਏਬੀਪੀ ਸਾਂਝਾ

ਇੰਟਰਵਿਊ ਦੇਣ ਵੇਲੇ ਖੱਬਾ ਪੈਰ ਅੱਗੇ ਰੱਖੋ ਅਤੇ ਦਹੀਂ-ਚੀਨੀ ਖਾ ਕੇ ਜਾਓ

Published by: ਏਬੀਪੀ ਸਾਂਝਾ

ਸੂਰਜ ਚੜ੍ਹਨ ਤੋਂ ਪਹਿਲਾਂ ਇਸਨਾਨ ਕਰੋ ਅਤੇ ਇਸਨਾਨ ਦੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਮਿਲਾਓ ਅਤੇ ਭਗਵਾਨ ਦੇ ਸਾਹਮਣੇ 11 ਅਗਰਬੱਤੀਆਂ ਜਗਾਓ

Published by: ਏਬੀਪੀ ਸਾਂਝਾ

ਹਨੂਮਾਨ ਜੀ ਦੀ ਉੱਡਦੀ ਹੋਈ ਤਸਵੀਰ ਲਾਓ ਅਤੇ ਹਰ ਮੰਗਲਵਾਰ ਨੂੰ ਹਨੂਮਾਨ ਚਾਲੀਸਾ ਦਾ ਪਾਠ ਕਰੋ

Published by: ਏਬੀਪੀ ਸਾਂਝਾ

ਹਰ ਸੋਮਵਾਰ ਨੂੰ ਭਗਵਾਨ ਸ਼ਿਵ ਨੂੰ ਕੱਚਾ ਦੁੱਧ ਅਤੇ ਸਾਬਤ ਚੌਲ ਚੜ੍ਹਾਓ ਅਤੇ ਨੌਕਰੀ ਲਈ ਅਰਦਾਸ ਕਰੋ

Published by: ਏਬੀਪੀ ਸਾਂਝਾ