ਮੰਦਿਰ ਤੋਂ ਮਿਲਿਆ ਪ੍ਰਸ਼ਾਦ ਊਰਜਾ ਨਾਲ ਭਰਪੂਰ ਹੁੰਦਾ ਹੈ

ਕਈ ਲੋਕ ਭਰਮ ਵਿੱਚ ਰਹਿੰਦੇ ਹਨ ਕਿ ਮੰਦਿਰ ਦਾ ਪ੍ਰਸ਼ਾਦ ਘਰ ਲਿਆਉਣਾ ਸਹੀ ਹੈ ਜਾਂ ਨਹੀਂ

Published by: ਏਬੀਪੀ ਸਾਂਝਾ

ਸ਼ਾਸਤਰ ਦੇ ਅਨੁਸਾਰ ਮੰਦਿਰ ਜਾਂ ਦੇਵਸਥਾਨ ਦਾ ਪ੍ਰਸ਼ਾਦ ਸ਼ਰਧਾ ਨਾਲ ਲੈਣਾ ਚਾਹੀਦਾ ਹੈ

ਕਿਉਂਕਿ ਉਸ ਵੇਲੇ ਉਹ ਸਥਾਨ ਰੱਬ ਦੀ ਊਰਜਾ ਨਾਲ ਭਰਪੂਰ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਕਿਸੇ ਕਾਰਨ ਕਰਕੇ ਪ੍ਰਸ਼ਾਦ ਉੱਥੇ ਨਹੀਂ ਛੱਕ ਸਕੇ ਤਾਂ ਸ਼ਰਧਾ ਭਾਵ ਨਾਲ ਘਰ ਲਿਆ ਸਕਦੇ ਹੋ

Published by: ਏਬੀਪੀ ਸਾਂਝਾ

ਪਰ ਅਜਿਹੀਆਂ ਪੰਜ ਥਾਵਾਂ ਹਨ, ਜਿਥੋਂ ਮਿਲਿਆ ਪ੍ਰਸ਼ਾਦ ਘਰ ਨਹੀਂ ਲਿਆ ਸਕਦੇ

Published by: ਏਬੀਪੀ ਸਾਂਝਾ

ਮੇਂਹਦੀਪੁਰ ਬਾਲਾਜੀ, ਕਾਮੱਖਿਆ ਦੇਵੀ, ਕਾਲ ਭੈਰਵ

Published by: ਏਬੀਪੀ ਸਾਂਝਾ

ਨੈਨਾ ਦੇਵੀ ਅਤੇ ਕੋਟੀਲਿੰਗੇਸ਼ਨਵਰ ਮੰਦਿਰ

Published by: ਏਬੀਪੀ ਸਾਂਝਾ

ਇਹ ਅਜਿਹੇ ਪੰਜ ਮੰਦਿਰ ਹਨ, ਜਿਥੋਂ ਮਿਲਿਆ ਪ੍ਰਸ਼ਾਦ ਘਰ ਲਿਆਉਣਾ ਅਪਸ਼ਗੁਨ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਵਿਚੋਂ ਕੁੱਝ ਅਜਿਹੇ ਮੰਦਿਰ ਹਨ, ਜਿਥੋਂ ਦਾ ਪ੍ਰਸ਼ਾਦ ਸਿਰਫ ਪ੍ਰਤੀਕਾਤਮਕ ਤੌਰ ‘ਤੇ ਲਿਆ ਸਕਦੇ ਹੋ

Published by: ਏਬੀਪੀ ਸਾਂਝਾ