ਘਰ ਨੂੰ ਲੱਗ ਗਈ ਬੂਰੀ ਨਜ਼ਰ, ਤਾਂ ਧੂਪਦਾਨੀ ‘ਚ ਰੱਖੋ ਆਹ ਚੀਜ਼ਾਂ

ਅਕਸਰ ਲੋਕ ਕਹਿੰਦੇ ਹਨ ਪਤਾ ਨਹੀਂ ਇਸ ਘਰ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ, ਅਜਿਹੇ ਵਿੱਚ ਅਚਾਨਕ ਘਰ ਵਿੱਚ ਅਸ਼ਾਂਤੀ ਵੱਧ ਜਾਂਦੀ ਹੈ ਅਤੇ ਪੈਸਿਆਂ ਦੀ ਰੁਕਾਵਟ ਆਉਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕਈ ਤਰ੍ਹਾਂ ਦੀ ਸਰੀਰਕ ਅਤੇ ਮਾਨਸਿਕ ਦਿੱਕਤਾਂ ਹੋਣ ਲੱਗ ਜਾਂਦੀਆਂ ਹਨ ਜਾਂ ਬਿਨਾਂ ਕਾਰਨ ਤੋਂ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਘਰ ਦੀ ਬੂਰੀ ਨਜ਼ਰ ਉਤਾਰਨ, ਸੁਖ-ਸ਼ਾਂਤੀ ਅਤੇ ਬਰਕਤ ਵਧਾਉਣ ਲਈ ਵਾਸਤੂ ਉਪਾਅ ਕਰ ਸਕਦੇ ਹਨ

Published by: ਏਬੀਪੀ ਸਾਂਝਾ

ਕਈ ਲੋਕ ਨਜ਼ਰ ਲੱਗਣ ਵਰਗੀਆਂ ਗੱਲਾਂ ‘ਤੇ ਧਿਆਨ ਨਹੀਂ ਦਿੰਦੇ ਅਤੇ ਇਸ ਨੂੰ ਭਰਮ ਮੰਨਦੇ ਹਨ, ਹਾਲਾਂਕਿ ਵਾਸਤੂ ਸ਼ਾਸਤਰ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ

Published by: ਏਬੀਪੀ ਸਾਂਝਾ

ਵਾਸਤੂ ਦੇ ਅਨੁਸਾਰ ਘਰ ਵਿੱਚ ਰੋਜ਼ ਧੁੱਪ ਦਿਖਾਉਣਾ ਜਾਂ ਕਪੂਰ ਜਗਾਉਣਾ ਸਭ ਤੋਂ ਸ਼ਕਤੀਸ਼ਾਲੀ ਉਪਾਅ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਧੂਪਦਾਨੀ ਵਿੱਚ ਇੱਕ ਧੂਪ, ਦੋ ਫੁੱਲ ਵਾਲੀ ਲੌਂਗ, ਕਪੂਰ ਦੇ ਕੁਝ ਟੁਕੜੇ, ਇੱਕ ਕਰੱਸ਼ ਕੀਤਾ ਹੋਇਆ ਤੇਜ਼ ਪੱਤਾ ਅਤੇ ਪੀਲੀ ਸਰ੍ਹੋਂ ਦੇ ਕੁਝ ਦਾਣੇ ਜ਼ਰੂਰ ਪਾਓ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਘਰ ਵਿੱਚ ਨੈਗੇਟਿਵ ਊਰਜਾ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਨੂੰ ਬਾਲ ਕੇ ਸ਼ਾਮ ਨੂੰ ਇਸ ਦੀ ਧੁੱਪ ਨੂੰ ਘਰ ਦੇ ਹਰ ਕੋਨੇ ਵਿੱਚ ਦਿਖਾਓ, ਖਾਸ ਤੌਰ ਤੇ ਮੇਨ ਗੇਟ, ਰਸੋਈ ਅਤੇ ਪੂਜਾ ਵਾਲੀ ਥਾਂ ‘ਤੇ

Published by: ਏਬੀਪੀ ਸਾਂਝਾ

ਮਾਨਤਾ ਹੈ ਕਿ ਅਜਿਹਾ ਕਰਨ ਨਾਲ ਵਿਅਕਤੀ ਦੇ ਵਪਾਰ ਅਤੇ ਵਿਅਕਤੀਗਤ ਜੀਵਨ ਵਿੱਚ ਆ ਰਹੀ ਦਿੱਕਤ ਦੂਰ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਘਰ ਵਿੱਚ ਖੁਸ਼ਹਾਲੀ ਦਾ ਮਾਹੌਲ ਬਣਿਆ ਰਹਿੰਦਾ ਹੈ, ਰਿਸ਼ਤਿਆਂ ਵਿੱਚ ਮਿਠਾਸ ਅਤੇ ਘਰ ਵਿੱਚ ਬਰਕਤ ਆਉਂਦੀ ਹੈ

Published by: ਏਬੀਪੀ ਸਾਂਝਾ