ਵਾਸਤੂ ਦੇ ਮੁਤਾਬਕ ਸੌਣ ਵੇਲੇ ਸਿਰ ਕੋਲ ਮੋਬਾਈਲ, ਲੈਪਟਾਪ, ਘੜੀ ਵਰਗੇ ਗੈਜੇਟਸ ਤੋਂ ਨਿਕਲਣ ਵਾਲੀਆਂ ਕਿਰਣਾਂ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਸਿਰ ਦੇ ਕੋਲ ਰੱਖ ਕੇ ਸੌਣ ਨਾਲ ਬੇਵਜ੍ਹਾ ਖਰਚਾ ਵਧਦਾ ਹੈ ਅਤੇ ਧਨ ਦਾ ਨੁਕਸਾਨ ਹੁੰਦਾ ਹੈ

Published by: ਏਬੀਪੀ ਸਾਂਝਾ

ਜੰਜੀਰ, ਰੱਸੀ ਜਾਂ ਤਿੱਖੀਆਂ ਚੀਜ਼ਾਂ, ਜਿਵੇਂ ਚਾਕੂ ਕਰੀਅਰ ਵਿੱਚ ਰੁਕਾਵਟ ਲਿਆ ਸਕਦੇ ਹਨ

Published by: ਏਬੀਪੀ ਸਾਂਝਾ

ਪਾਣੀ ਦੀ ਬੋਤਲ ਸਿਰਹਾਣੇ ਰੱਖਣ ਨਾਲ ਚੰਦਰਮਾ ਪ੍ਰਭਾਵਿਤ ਹੁੰਦਾ ਹੈ ਜਿਸ ਨਾਲ ਮਾਨਸਿਕ ਤਣਾਅ ਅਤੇ ਏਕਾਗ੍ਰਤਾ ਭੰਗ ਹੁੰਦੀ ਹੈ

Published by: ਏਬੀਪੀ ਸਾਂਝਾ

ਸਿਰ ਦੇ ਕੋਲ ਦਵਾਈਆਂ ਰੱਖਣ ਨਾਲ ਵਾਸਤੂ ਦੋਸ਼ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਬਿਸਤਰੇ ਦੇ ਕੋਲ ਜੁੱਤੇ-ਚੱਪਲ ਰੱਖਣ ਨਾਲ ਨਕਾਰਾਮਤਕ ਊਰਜਾ ਆਉਂਦੀ ਹੈ, ਜਿਸ ਨਾਲ ਜ਼ਿੰਦਗੀ ਵਿੱਚ ਮੁਸ਼ਕਿਲਾਂ ਵੱਧ ਸਕਦੀਆਂ ਹਨ

Published by: ਏਬੀਪੀ ਸਾਂਝਾ

ਸਿਰ ਦੇ ਥੱਲ੍ਹੇ ਅਖਬਾਰ, ਕਿਤਾਬਾਂ ਜਾਂ ਪਤਰੀਕਾਵਾਂ ਰੱਖ ਕੇ ਸੌਣ ਨਾਲ ਨਕਾਰਾਤਮਕਤਾ ਅਤੇ ਤਣਾਅ ਵਧਦਾ ਹੈ

Published by: ਏਬੀਪੀ ਸਾਂਝਾ

ਚਾਬੀਆਂ ਦਾ ਗੁੱਛਾ ਸਿਰਹਾਣੇ ਰੱਖਣ ਨਾਲ ਘਰ ਵਿੱਚ ਪੈਸਿਆਂ ਦੀ ਕਿੱਲਤ ਹੁੰਦੀ ਹੈ

Published by: ਏਬੀਪੀ ਸਾਂਝਾ

ਸਿਰਹਾਣੇ ਦੇ ਕੋਲ ਤੇਲ ਦੀ ਬੋਤਲ ਰੱਖਣ ਨਾਲ ਜਿੰਦਗੀ ਵਿੱਚ ਪਰੇਸ਼ਾਨੀਆਂ ਆ ਸਕਦੀਆਂ ਹਨ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਚੀਜ਼ਾਂ ਰੱਖਣ ਤੋਂ ਬਚੋ

Published by: ਏਬੀਪੀ ਸਾਂਝਾ