ਲੌਂਗ ਅਤੇ ਕਪੂਰ ਨੂੰ ਪਵਿੱਤਰ, ਸੁਗੰਧ ਅਤੇ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਵਾਲਾ ਮੰਨਿਆ ਗਿਆ ਹੈ

ਵਾਸਤੂ ਅਤੇ ਧਾਰਮਿਕ ਮਾਨਤਾਵਾਂ ਵਿੱਚ ਲੌਂਗ ਅਤੇ ਕਪੂਰ ਨਾਲ ਜੁੜੇ ਕੁਝ ਉਪਾਅ ਵੀ ਦੱਸੇ ਗਏ ਹਨ

ਕਈ ਮਾਨਤਾਵਾਂ ਵਿੱਚ ਇੱਕ ਹੈ ਪਰਸ ਵਿੱਚ 7 ਲੌਂਗ ਅਤੇ 2 ਕਪੂਰ ਰੱਖਣ ਦੀ ਮਾਨਤਾ ਹੈ

Published by: ਏਬੀਪੀ ਸਾਂਝਾ

ਪਰਸ ਵਿੱਚ ਲੌਂਗ ਅਤੇ 2 ਕਪੂਰ ਰੱਖਣ ਦੀ ਮਾਨਤਾ ਧਨ ਆਕਰਸ਼ਿਤ ਕਰਨ ਨਾਲ ਜੁੜੀ ਹੈ

ਲੌਂਗ ਸ਼ੁਭਤਾ ਅਤੇ ਦੇਵੀ-ਦੇਵਤਿਆਂ ਦੀ ਕਿਰਪਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਕਪੂਰ ਨੂੰ ਸ਼ੁੱਧ ਅਤੇ ਸਕਾਰਾਤਮਕ ਊਰਜਾ ਦਾ ਸਰੋਤ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ

ਪਰਸ ਵਿੱਚ 7 ਲੌਂਗ ਅਤੇ 2 ਕਪੂਰ ਰੱਖਣ ਨਾਲ ਫਿਜ਼ੂਲ ਖਰਚੀ ਵਿੱਚ ਕਮੀਂ ਆਉਂਦੀ ਹੈ

Published by: ਏਬੀਪੀ ਸਾਂਝਾ

ਪਰਸ ਵਿੱਚ ਕਪੂਰ ਅਤੇ ਲੌਂਗ ਰੱਖਣ ਨਾਲ ਕੰਮ ਵਿੱਚ ਰੁਕਾਵਟ ਨਹੀਂ ਆਉਂਦੀ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਇਹ ਉਪਾਅ ਧਾਰਮਿਕ ਅਤੇ ਵਾਸਤੂ ਮਾਨਤਾ ਨਾਲ ਜੁੜੀ ਹੈ, ਵਿਗਿਆਨੀ ਨਹੀਂ

Published by: ਏਬੀਪੀ ਸਾਂਝਾ

ਤੁਸੀਂ ਵੀ ਉਪਾਅ ਕਰ ਸਕਦੇ ਹੋ

Published by: ਏਬੀਪੀ ਸਾਂਝਾ