ਧਰਮ ਨੂੰ ਮੰਨਣ ਵਾਲੇ ਤੁਲਸੀ ਦੇ ਪੌਦੇ ਵਿੱਚ ਜਲ ਚੜ੍ਹਾ ਕੇ ਹੀ ਦਿਨ ਦੀ ਸ਼ੁਰੂਆਤ ਕਰਦੇ ਹਨ

ਜਿਸ ਘਰ ਵਿੱਚ ਤੁਲਸੀ ਦੀ ਪੂਜਾ ਹੁੰਦੀ ਹੈ, ਉੱਥੇ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ

Published by: ਏਬੀਪੀ ਸਾਂਝਾ

ਰੋਜ਼ ਤੁਲਸੀ ‘ਤੇ ਦੀਵਾ ਜਗਾਉਣ ਨਾਲ ਘਰ ਵਿੱਚ ਸੁੱਖ ਅਤੇ ਸ਼ਾਂਤੀ ਆਉਂਦੀ ਹੈ ਅਤੇ ਨਾਲ ਹੀ ਬਰਕਤ ਆਉਂਦੀ ਹੈ

Published by: ਏਬੀਪੀ ਸਾਂਝਾ

ਘਰ ਵਿੱਚ ਤੁਲਸੀ ਦੀ ਸੁੱਕੀਆਂ ਹੋਈਆਂ ਲਕੜੀਆਂ ਦਾ ਦੀਵਾ ਜਗਾਉਣਾ ਸ਼ੁਭ ਹੁੰਦਾ ਹੈ, ਬੂਰੀ ਨਜ਼ਰ ਤੋਂ ਬਚਾਅ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਘਰ ਵਿਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਰੋਗਾਂ ਤੋਂ ਮੁਕਤੀ ਮਿਲਦੀ ਹੈ

Published by: ਏਬੀਪੀ ਸਾਂਝਾ

ਵਿਆਹੁਤਾ ਜੀਵਨ ਨੂੰ ਮਜਬੂਤ ਬਣਾਏ ਰੱਖਣ ਲਈ ਉਪਾਅ ਕਾਰਗਰ ਹੈ

Published by: ਏਬੀਪੀ ਸਾਂਝਾ

ਤੁਲਸੀ ਦੀ 7 ਸੁੱਕੀਆਂ ਲਕੜੀਆਂ ‘ਤੇ ਤੇਲ ਵਿੱਚ ਭਿੱਜੀਆਂ ਹੋਈਆਂ

Published by: ਏਬੀਪੀ ਸਾਂਝਾ

ਬੱਤੀਆਂ ਲਪੇਟੋ ਅਤੇ ਸ੍ਰੀ ਹਰਿ ਦੇ ਸਾਹਮਣੇ ਜਗਾਓ

Published by: ਏਬੀਪੀ ਸਾਂਝਾ

Published by: ਏਬੀਪੀ ਸਾਂਝਾ