ਪੈਰਾਂ ‘ਚ ਸੋਨਾ ਪਾਉਣ ਨਾਲ ਕਿਹੜਾ ਗ੍ਰਹਿ ਨਰਾਜ਼ ਹੁੰਦਾ ਹੈ?

Published by: ਏਬੀਪੀ ਸਾਂਝਾ

ਸੋਨੇ ਦੇ ਗਹਿਣੇ ਬਹੁਤ ਸੋਹਣੇ ਲੱਗਦੇ ਹਨ

Published by: ਏਬੀਪੀ ਸਾਂਝਾ

ਪਰ ਸੋਨਾ ਪਾਉਣ ਦੇ ਕੁਝ ਨਿਯਮ ਹਨ, ਜਿਸ ਦਾ ਪਾਲਨ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਔਰਤਾਂ ਨੂੰ ਸੋਨੇ ਦੇ ਗਹਿਣੇ ਕਦੇ ਵੀ ਪੈਰ ਵਿੱਚ ਨਹੀਂ ਪਾਉਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਜੋਤੀਸ਼ ਦੇ ਅਨੁਸਾਰ ਸੋਨਾ ਦਾ ਸਬੰਧ ਦੇਵਗੁਰੂ ਬ੍ਰਹਿਸਪਤੀ ਗ੍ਰਹਿ ਤੋਂ ਹੁੰਦਾ ਹੈ

Published by: ਏਬੀਪੀ ਸਾਂਝਾ

ਮਾਨਤਾ ਹੈ ਸੋਨਾ ਪਾਉਣ ਨਾਲ ਕੁੰਡਲੀ ਵਿੱਚ ਗੁਰੂ ਮਜਬੂਤ ਹੁੰਦੇ ਹਨ

Published by: ਏਬੀਪੀ ਸਾਂਝਾ

ਬ੍ਰਹਿਸਪਤੀ ਗੁਰੂ ਦੇ ਨਾਲ ਹੀ ਮਾਤਾ ਲਕਸ਼ਮੀ ਦਾ ਸਬੰਧ ਵੀ ਸੋਨੇ ਦੇ ਨਾਲ ਹੈ

Published by: ਏਬੀਪੀ ਸਾਂਝਾ

ਪੈਰਾਂ ਵਿੱਚ ਸੋਨਾ ਪਾਉਣਾ ਮਾਤਾ ਲਕਸ਼ਮੀ

Published by: ਏਬੀਪੀ ਸਾਂਝਾ

ਅਤੇ ਗੁਰੂ ਗ੍ਰਹਿ ਦਾ ਅਪਮਾਨ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਪਾਇਲ, ਬਿਛੂਏ ਜਾਂ ਸੋਨੇ ਤੋਂ ਬਣੀ ਕੋਈ ਵੀ ਚੀਜ਼ ਪੈਰਾਂ ਵਿੱਚ ਨਹੀਂ ਪਾਉਣੀ ਚਾਹੀਦੀ

Published by: ਏਬੀਪੀ ਸਾਂਝਾ