ਜੋਤੀਸ਼ ਅਨੁਸਾਰ ਸੋਨੇ ਦਾ ਸਬੰਧ ਗ੍ਰਹਿ ਬ੍ਰਹਿਸਪਤੀ ਨਾਲ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸੋਨਾ ਜਾਂ ਸੋਨੇ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸੋਨਾ ਚੋਰੀ ਹੋਣਾ, ਗੁਆਚ ਜਾਣਾ ਜਾਂ ਸੜਕ ‘ਤੇ ਮਿਲਣਾ ਅਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਗੁਰੂ ਗ੍ਰਹਿ ਦੀ ਨਾਰਾਜ਼ਗੀ ਅਤੇ ਆਰਥਿਕ ਨੁਕਸਾਨ ਦਾ ਸੰਕੇਤ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਕਦੇ ਰਸਤੇ ‘ਤੇ ਪਿਆ ਸੋਨਾ ਮਿਲੇ ਤਾਂ ਇਸ ਨੂੰ ਘਰ ਨਹੀਂ ਲਿਆਉਣਾ ਚਾਹੀਦਾ

Published by: ਏਬੀਪੀ ਸਾਂਝਾ

ਜੇਕਰ ਸੜਕ ‘ਤੇ ਸੋਨਾ ਮਿਲੇ ਤਾਂ ਇਸ ਨੂੰ ਵੇਚ ਕੇ ਜ਼ਰੂਰਤਮੰਦ ਦੀ ਮਦਦ ਕਰੋ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸੋਨੇ ਦਾ ਗੁੰਮ ਹੋਣਾ ਜਾਂ ਕਿਤੇ ਡਿੱਗ ਜਾਵੇ ਤਾਂ ਉਸ ਨੂੰ ਵੀ ਅਸ਼ੁੱਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸੋਨਾ ਗੁਆਚਣਾ ਵਿੱਤੀ ਅਸਥਿਰਤਾ, ਆਰਥਿਕ ਪਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ

Published by: ਏਬੀਪੀ ਸਾਂਝਾ

ਤੁਹਾਡਾ ਵੀ ਜੇਕਰ ਸੋਨਾ ਗੁਆਚ ਜਾਵੇ ਜਾਂ ਮਿਲੇ

Published by: ਏਬੀਪੀ ਸਾਂਝਾ

ਤਾਂ ਤੁਸੀਂ ਵੀ ਕਰੋ ਆਹ ਕੰਮ

Published by: ਏਬੀਪੀ ਸਾਂਝਾ