ਸੋਨੇ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ, ਇਸ ਦੇ ਨਾਲ ਹੀ ਇਹ ਗ੍ਰਹਿ ਨਾਲ ਸਬੰਧ ਰੱਖਦਾ ਹੈ

ਕਹਿੰਦੇ ਨੇ ਧਨ ਦਾ ਦਾਨ ਕਰਨ ਨਾਲ ਇੱਕ ਵਾਰ ਫਲ ਮਿਲਦਾ ਹੈ

Published by: ਏਬੀਪੀ ਸਾਂਝਾ

ਪਰ ਸੋਨੇ ਦਾ ਦਾਨ ਕਰਨ ਨਾਲ ਸੱਤ ਜਨਮਾਂ ਦਾ ਫਲ ਮਿਲਦਾ ਹੈ

Published by: ਏਬੀਪੀ ਸਾਂਝਾ

ਵੀਰਵਾਰ ਦੇ ਦਿਨ ਜੇਕਰ ਪੂਰਣਿਮਾ ਹੋਵੇ ਤੇ ਇਹ ਸੋਨਾ ਦਾਨ ਕਰਨ ਦੇ ਲਈ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਵਾਰ ਮਾਰਗ ਸ਼ੀਰਸ਼ ਪੁਰਣਿਮਾ 4 ਦਸੰਬਰ 2025 ਵੀਰਵਾਰ ਨੂੰ ਹੈ

Published by: ਏਬੀਪੀ ਸਾਂਝਾ

ਸੋਨਾ ਦਾਨ ਕਰਨ ਨਾਲ ਸਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਸੰਪਨਤਾ ਦਾ ਆਗਮਨ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਲਈ ਤੁਸੀਂ ਇੱਕ ਛੋਟਾ ਸੋਨੇ ਦਾ ਮੋਤੀ, ਨੋਜ ਪਿਨ ਵੀ ਦਾਨ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਨਾਲ ਗੁਰੂ ਗ੍ਰਹਿ ਦੇ ਸ਼ੁਭ ਪ੍ਰਭਾਵ ਮਿਲਦੇ ਹਨ

Published by: ਏਬੀਪੀ ਸਾਂਝਾ

ਸੋਨਾ ਬ੍ਰਾਹਮਣ ਜਾਂ ਕਿਸੇ ਲੋੜਵੰਦ ਨੂੰ ਦਾਨ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਅਕਸ਼ੈ ਤ੍ਰਿਤੀਆ ‘ਤੇ ਸੋਨੇ ਦੇ ਦਾਨ ਨੂੰ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ, ਇਸ ਨਾਲ ਮਾਂ ਲਕਸ਼ਮੀ ਖੁਸ਼ ਹੁੰਦੀ ਹੈ

Published by: ਏਬੀਪੀ ਸਾਂਝਾ