Chrirstmas ਨੂੰ ਕਿਉਂ ਕਹਿੰਦੇ X-Mas?

ਅੱਜ ਦੁਨੀਆ ਭਰ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਕ੍ਰਿਸਮਿਸ ਦੀਆਂ ਪਰੰਪਰਾਵਾਂ ਤਾਂ ਸਾਰੇ ਜਾਣਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕ੍ਰਿਸਮਿਸ ਨੂੰ X-Mas ਕਿਉਂ ਲਿਖਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਸਿਰਫ ਇੱਕ ਸ਼ਾਰਟਫਾਰਮ ਨਹੀਂ ਸਗੋਂ ਸ਼ਬਦ ਦੇ ਪਿੱਛੇ ਡੂੰਘਾ ਅਰਥ ਲੁੱਕਿਆ ਹੋਇਆ ਹੈ

Published by: ਏਬੀਪੀ ਸਾਂਝਾ

ਗ੍ਰੀਕ ਭਾਸ਼ਾ ਵਿੱਚ ਇੱਕ ਅੱਖਰ ਹੁੰਦਾ ਹੈ ‘ਚੀ’, ਇਸ ਨੂੰ ਬੋਲਿਆ ‘ਕੀ’ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਅੰਗਰੇਜ਼ੀ ਵਿੱਚ X ਜਿਹਾ ਲਿਖਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਗ੍ਰੀਕ ਭਾਸ਼ਾ ਵਿੱਚ ਕ੍ਰਾਈਸਟ ਸ਼ਬਦ ਦਾ ਪਹਿਲਾ ਅੱਖਰ ਇਹ ਹੀ ‘ਚੀ’ ਹੀ ਹੈ

Published by: ਏਬੀਪੀ ਸਾਂਝਾ

ਲੋਕ ਵਾਰ-ਵਾਰ Christ ਲਿਖਣ ਦੀ ਬਜਾਏ ਉਸ ਦੇ ਪ੍ਰਤੀਕ X ਦੀ ਵਰਤੋਂ ਕਰਨ ਲੱਗ ਪਏ

Published by: ਏਬੀਪੀ ਸਾਂਝਾ

Mas ਦਾ ਮਤਲਬ Mass ਭਾਵ ਕਿ ਧਾਰਮਿਕ ਸਮਾਗਮ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਪਤਾ ਨਹੀਂ ਹੈ, ਤਾਂ ਜਾਣ ਲਓ ਇਸ ਦਾ ਮਤਲਬ

Published by: ਏਬੀਪੀ ਸਾਂਝਾ