ਪੌਸ਼ ਪੁਰਨਿਮਾ ਦਾ ਦਿਨ ਇਸ਼ਨਾਨ-ਦਾਨ ਅਤੇ ਵਰਤ ਪੂਜਾ ਦੇ ਲਈ ਸ਼ੁੱਭ ਹੁੰਦਾ ਹੈ

Published by: ਏਬੀਪੀ ਸਾਂਝਾ

ਪੌਸ਼ ਜਾਂ ਪੂਸ ਪੁਰਨਿਮਾ 3 ਜਨਵਰੀ ਸ਼ਨੀਵਾਰ ਨੂੰ ਹੈ

Published by: ਏਬੀਪੀ ਸਾਂਝਾ

ਇਸ ਦਿਨ ਕੀਤੇ ਦਾਨ ਨਾਲ ਦੇਵਤੇ ਅਤੇ ਪਿਤਰ ਦੋਵੇਂ ਖੁਸ਼ ਹੁੰਦੇ ਹਨ

Published by: ਏਬੀਪੀ ਸਾਂਝਾ

ਖਾਸ ਕਰਕੇ ਇਸ ਦਿਨ ਚੌਲਾਂ ਦਾ ਦਾਨ ਕਰਨਾ ਸ਼ੁੱਭ ਹੁੰਦਾ ਹੈ

Published by: ਏਬੀਪੀ ਸਾਂਝਾ

ਪੌਸ਼ ਪੁਰਨਿਮਾ ਚੌਲ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਪੌਸ਼ ਪੁਰਨਿਮਾ ‘ਤੇ ਚੌਲ ਦਾਨ ਕਰਨ ਨਾਲ ਘਰ ਵਿੱਚ ਅੰਨ ਦੀ ਕਮੀਂ ਨਹੀਂ ਹੋਵੇਗੀ

Published by: ਏਬੀਪੀ ਸਾਂਝਾ

ਚੌਲ ਦਾਨ ਨਾਲ ਮਾਂ ਅੰਨਪੁਰਣਾ ਦਾ ਆਸ਼ੀਰਵਾਦ ਮਿਲੇਗਾ

Published by: ਏਬੀਪੀ ਸਾਂਝਾ

ਪੌਸ਼ ਪੁਰਨਿਮਾ ‘ਤੇ ਕਣਕ, ਗਰਮ ਕੱਪੜੇ

Published by: ਏਬੀਪੀ ਸਾਂਝਾ

ਗੁੜ ਤਿੱਲ ਜਾਂ ਧਨ ਦਾ ਦਾਨ ਵੀ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਵੀ ਜੇਕਰ ਦਾਨ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਵੀ ਆਹ ਚੀਜ਼ਾਂ ਦਾਨ ਕਰ ਸਕਦੇ ਹੋ

Published by: ਏਬੀਪੀ ਸਾਂਝਾ