ਗਿਣ ਕੇ ਰੋਟੀ ਬਣਾਉਣ ਨਾਲ ਕਿਹੜਾ ਗ੍ਰਹਿ ਹੁੰਦਾ ਖਰਾਬ?

Published by: ਏਬੀਪੀ ਸਾਂਝਾ

ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਘਰ ਵਿੱਚ ਖੁਸ਼ਹਾਲੀ ਬਣੀ ਰਹੇ

ਇਸ ਦੇ ਲਈ ਰਸੋਈ ਨਾਲ ਜੁੜੇ ਨਿਯਮ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਕੁਝ ਘਰਾਂ ਵਿੱਚ ਗਿਣ ਕੇ ਰੋਟੀਆਂ ਬਣਾਈਆਂ ਜਾਂਦੀਆਂ ਹਨ, ਵਾਸਤੂ ਅਨੁਸਾਰ ਇਹ ਸ਼ੁੱਭ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਗਿਣ ਕੇ ਰੋਟੀ ਬਣਾਉਣ ਨਾਲ ਬਰਕਤ ਜਾਂਦਾ ਹੈ, ਇਸ ਦੇ ਨਾਲ ਹੀ ਧਨ ਅਤੇ ਖੁਸ਼ਹਾਲੀ ਵਿੱਚ ਕਮੀਂ ਆਉਂਦੀ ਹੈ

Published by: ਏਬੀਪੀ ਸਾਂਝਾ

ਇਹ ਰਸੋਈ ਦੀ ਊਰਜਾ ਨੂੰ ਸੀਮਤ ਕਰ ਦਿੰਦਾ ਹੈ, ਰਾਹੂ ਅਸ਼ੁਭ ਪ੍ਰਭਾਵ ਦੇਣ ਲੱਗਦਾ ਹੈ

Published by: ਏਬੀਪੀ ਸਾਂਝਾ

ਕੋਸ਼ਿਸ਼ ਕਰੋ ਕਿ ਅਨੁਮਾਨ ਤੋਂ ਥੋੜੀ ਜ਼ਿਆਦਾ ਰੋਟੀਆਂ ਹੀ ਬਣਾਓ

Published by: ਏਬੀਪੀ ਸਾਂਝਾ

ਇਸ ਨਾਲ ਬਰਕਤ ਬਣੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਪਹਿਲੀ ਰੋਟੀ ਗਾਂ ਦੀ ਅਤੇ ਅਖੀਰਲੀ ਰੋਟੀ ਕੁੱਤੇ ਲਈ ਕੱਢੋ

Published by: ਏਬੀਪੀ ਸਾਂਝਾ

ਅਜਿਹਾ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਰਹਿੰਦੀ ਹੈ

Published by: ਏਬੀਪੀ ਸਾਂਝਾ