ਕੁੜੀਆਂ ਨੂੰ ਕਿਹੜੇ ਪੈਰ ‘ਚ ਬੰਨ੍ਹਣਾ ਚਾਹੀਦਾ ਕਾਲਾ ਧਾਗਾ?

ਕਾਲਾ ਧਾਗਾ ਨਕਾਰਾਤਮਕ ਸ਼ਕਤੀਆਂ ਨੂੰ ਸੋਖ ਲੈਂਦਾ ਹੈ, ਕੁੜੀਆਂ ਨੂੰ ਬੂਰੀ ਨਜ਼ਰ ਅਤੇ ਨਕਾਰਾਤਮਕ ਊਰਜਾ ਤੋਂ ਬਚਣ ਲਈ ਆਹ ਧਾਗਾ ਪਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕੁੜੀਆਂ ਅਤੇ ਔਰਤਾਂ ਨੂੰ ਆਪਣੇ ਸੱਜੇ ਪੈਰ ਵਿੱਚ ਕਾਲਾ ਧਾਗਾ ਬੰਨਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸ਼ਨੀਦੇਵ ਨੂੰ ਕਾਲਾ ਰੰਗ ਬਹੁਤ ਪਿਆਰਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਕਿਹਾ ਜਾਂਦਾ ਹੈ ਕਿ ਇਸ ਧਾਗੇ ਨਾਲ ਉਨ੍ਹਾਂ ਨੂੰ ਕਿਰਪਾ ਮਿਲਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜ਼ਿੰਦਗੀ ਦੀ ਹਰ ਮੁਸ਼ਕਿਲ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਧਿਆਨ ਰੱਖੋ ਕਿ ਧਾਗੇ ਨੂੰ ਬਹੁਤ ਢਿੱਲਾ ਜਾਂ ਕੱਸਿਆ ਹੋਇਆ ਨਹੀਂ ਰੱਖਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕਾਲਾ ਧਾਗਾ ਬੰਨ੍ਹਣ ਲਈ ਸਭ ਤੋਂ ਸ਼ੁਭ ਦਿਨ ਸ਼ਨੀਵਾਰ ਦਾ ਦਿਨ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸ਼ਨੀਵਾਰ ਦੇ ਦਿਨ ਸਵੇਰੇ ਇਸਨਾਨ ਕਰਨ ਤੋਂ ਬਾਅਦ ਸ਼ਨੀ ਮੰਦਿਰ ਜਾ ਕੇ ਸ਼ਨੀ ਦੇਵ ਨੂੰ ਤੇਲ ਚੜ੍ਹਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਮੰਤਰਾਂ ਦਾ ਜਾਪ ਕਰਕੇ ਸੱਜੇ ਪੈਰ ਵਿੱਚ ਬੰਨ੍ਹਣਾ ਚਾਹੀਦਾ ਹੈ

Published by: ਏਬੀਪੀ ਸਾਂਝਾ