ਵਾਸਤੂ ਸ਼ਾਸਤਰ ‘ਚ ਦਿਸ਼ਾ ਦਾ ਬਹੁਤ ਮਹੱਤਵ ਹੈ। ਇਸ ਲਈ ਘਰ 'ਚ ਸ਼ੀਸ਼ਾ ਲਗਾਉਣ ਤੋਂ ਪਹਿਲਾਂ ਸਹੀ ਦਿਸ਼ਾ ਜਾਣਨਾ ਜ਼ਰੂਰੀ ਹੈ।

ਆਓ ਜਾਣਦੇ ਹਾਂ ਘਰ 'ਚ ਕਿਹੜੀ ਦਿਸ਼ਾ 'ਚ ਭੁੱਲ ਕੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ ਹੈ ਨਹੀਂ ਤਾਂ ਨੁਕਸਾਨ ਝਲਣਾ ਪੈ ਸਕਦਾ ਹੈ।

ਘਰ ਦੇ ਦੱਖਣ, ਪੱਛਮ ਅਤੇ ਦੱਖਣ ਪੂਰਬ ਕੋਨੇ ਦੀਵਾਰਾਂ 'ਤੇ ਕਦੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ।

ਘਰ ਦੇ ਦੱਖਣ, ਪੱਛਮ ਅਤੇ ਦੱਖਣ ਪੂਰਬ ਕੋਨੇ ਦੀਵਾਰਾਂ 'ਤੇ ਕਦੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ।

ਜੇਕਰ ਤੁਹਾਡੇ ਘਰ ਜਾਂ ਦਫਤਰ ਦੀਆਂ ਕੰਧਾਂ 'ਤੇ ਸ਼ੀਸ਼ਾ ਲੱਗਾ ਹੈ ਤਾਂ ਇਸ ਨੂੰ ਤੁਰੰਤ ਹਟਾ ਦਿਓ ਕਿਉਂਕਿ ਇਹ ਅਸ਼ੁੱਭਤਾ ਦਾ ਸੰਕੇਤ ਹੈ।

ਜੇਕਰ ਕਿਸੇ ਕਾਰਨ ਤੁਸੀਂ ਇਨ੍ਹਾਂ ਦੀਵਾਰਾਂ ਤੋਂ ਸ਼ੀਸ਼ਾ ਨਹੀਂ ਹਟਾ ਸਕਦੇ ਹੋ, ਤਾਂ ਇਸ ਨੂੰ ਕੱਪੜੇ ਨਾਲ ਢੱਕ ਦਿਓ, ਤਾਂ ਕਿ ਇਸ ਦੀ ਚਮਕ ਕਿਸੇ ਚੀਜ਼ 'ਤੇ ਨਾ ਪਵੇ।

ਵਾਸਤੂ ਅਨੁਸਾਰ ਘਰ ਦੀ ਦੱਖਣ ਜਾਂ ਪੱਛਮ ਦਿਸ਼ਾ ਵਿੱਚ ਸ਼ੀਸ਼ਾ ਲਗਾਉਣਾ ਨੁਕਸਾਨਦਾਇਕ ਹੁੰਦਾ ਹੈ। ਇਨ੍ਹਾਂ ਵਿਚ ਸ਼ੀਸ਼ਾ ਲਗਾਉਣ ਨਾਲ ਵਿਅਕਤੀ ਵਿਚ ਡਰ ਦੀ ਸਥਿਤੀ ਪੈਦਾ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਪਰਿਵਾਰ ਵਿਚ ਝਗੜੇ ਅਤੇ ਕਲੇਸ਼ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਇਸ ਤੋਂ ਇਲਾਵਾ ਪਰਿਵਾਰ ਵਿਚ ਝਗੜੇ ਅਤੇ ਕਲੇਸ਼ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਬੈੱਡ ਦੇ ਸਾਹਮਣੇ ਸ਼ੀਸ਼ਾ ਰੱਖਣ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ 'ਚ ਟੁੱਟਿਆ ਹੋਇਆ ਸ਼ੀਸ਼ਾ ਹੈ ਤਾਂ ਉਸ ਨੂੰ ਤੁਰੰਤ ਹਟਾ ਦਿਓ।

ਵਾਸਤੂ ਸ਼ਾਸਤਰ ਦੇ ਅਨੁਸਾਰ ਸ਼ੀਸ਼ੇ ਨੂੰ ਹਮੇਸ਼ਾ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਸ਼ੀਸਾ ਕਦੇ ਵੀ ਧੁੰਦਲਾ ਨਹੀਂ ਹੋਣਾ ਚਾਹੀਦਾ।

ਇਸ ਦੇ ਨਾਲ ਹੀ ਸ਼ੀਸਾ ਕਦੇ ਵੀ ਧੁੰਦਲਾ ਨਹੀਂ ਹੋਣਾ ਚਾਹੀਦਾ।