ਬਰਥਡੇ 'ਤੇ ਕੇਕ ਕੱਟਣ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ
abp live

ਬਰਥਡੇ 'ਤੇ ਕੇਕ ਕੱਟਣ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ

ਬਰਥਡੇ 'ਤੇ ਕੇਕ ਕੱਟਣ ਦੇ ਪਿੱਛੇ ਦਾ ਇਤਿਹਾਸ ਵੈਸਟਰਨ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ
abp live

ਬਰਥਡੇ 'ਤੇ ਕੇਕ ਕੱਟਣ ਦੇ ਪਿੱਛੇ ਦਾ ਇਤਿਹਾਸ ਵੈਸਟਰਨ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ

ਕੇਕ ਦਾ ਇਤਿਹਾਸ ਗ੍ਰੀਕ ਮਾਈਥੋਲੌਜੀ ਨਾਲ ਜੁੜਿਆ ਹੋਇਆ ਹੈ
abp live

ਕੇਕ ਦਾ ਇਤਿਹਾਸ ਗ੍ਰੀਕ ਮਾਈਥੋਲੌਜੀ ਨਾਲ ਜੁੜਿਆ ਹੋਇਆ ਹੈ

ਇਸ ਦਾ ਇਤਿਹਾਸ ਗ੍ਰੀਸ ਦੇਸ਼ ਨਾਲ ਜੁੜਿਆ ਹੋਇਆ ਹੈ
abp live

ਇਸ ਦਾ ਇਤਿਹਾਸ ਗ੍ਰੀਸ ਦੇਸ਼ ਨਾਲ ਜੁੜਿਆ ਹੋਇਆ ਹੈ

abp live

ਉੱਥੇ ਦੇਵੀ ਆਰਟੇਮਿਸ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਦਾ ਸੰਬਧ ਚੰਦਰਮਾ ਨਾਲ ਹੈ

abp live

ਇਸ ਕਰਕੇ ਉਨ੍ਹਾਂ ਦੇ ਜਨਮਦਿਨ 'ਤੇ ਕੇਕ ਚੜ੍ਹਾਇਆ ਗਿਆ ਸੀ

abp live

ਕੇਕ 'ਤੇ ਕੈਂਡਲ ਜਲਾਉਣਾ ਚੰਦਰਮਾ ਦੀ ਰੋਸ਼ਨੀ ਨੂੰ ਦਰਸਾਉਂਦਾ ਹੈ

abp live

ਕੇਕ ਦੀ ਪਰੰਪਰਾ ਯੂਰਪ ਤੋਂ ਫਿਰ ਪੂਰੇ ਦੇਸ਼ ਵਿੱਚ ਫੈਲ ਗਈ

abp live

ਜੇਕਰ ਤੁਸੀਂ ਭਾਰਤੀ ਸੱਭਿਆਚਾਰ ਵਿੱਚ ਆਪਣੇ ਵੱਡੇ ਬਜ਼ੁਰਗਾਂ

abp live

ਨੂੰ ਪੁੱਛੋਗੇ ਤਾਂ ਕੇਕ ਦੀ ਜਗ੍ਹਾ ਖੀਰ ਬਣਾਉਣ ਦੀ ਗੱਲ ਕਰਨਗੇ।