ਰਸੋਈ 'ਚ ਕਦੇ ਨਹੀਂ ਰੱਖਣੀਆਂ ਚਾਹੀਦੀਆਂ ਇਹ ਚੀਜ਼ਾਂ, ਜਾਣੋ ਕਾਰਨ
abp live

ਰਸੋਈ 'ਚ ਕਦੇ ਨਹੀਂ ਰੱਖਣੀਆਂ ਚਾਹੀਦੀਆਂ ਇਹ ਚੀਜ਼ਾਂ, ਜਾਣੋ ਕਾਰਨ

Published by: ਏਬੀਪੀ ਸਾਂਝਾ
ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਵਿੱਚ ਹਰ ਚੀਜ਼ ਰੱਖਣ ਦੇ ਨਿਯਮ ਦੱਸੇ ਗਏ ਹਨ।
ABP Sanjha

ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਵਿੱਚ ਹਰ ਚੀਜ਼ ਰੱਖਣ ਦੇ ਨਿਯਮ ਦੱਸੇ ਗਏ ਹਨ।

ਵਾਸਤੂ ਸ਼ਾਸਤਰ ਦੇ ਮੁਤਾਬਕ ਰਸੋਈ 'ਚ ਰੱਖੀ ਗਈਆਂ ਕੁਝ ਚੀਜ਼ਾਂ ਦਾ ਮਾੜਾ ਪ੍ਰਭਾਵ ਪੈਂਦਾ ਹੈ, ਇਹ ਚੀਜਾਂ ਹਨ-
ABP Sanjha

ਵਾਸਤੂ ਸ਼ਾਸਤਰ ਦੇ ਮੁਤਾਬਕ ਰਸੋਈ 'ਚ ਰੱਖੀ ਗਈਆਂ ਕੁਝ ਚੀਜ਼ਾਂ ਦਾ ਮਾੜਾ ਪ੍ਰਭਾਵ ਪੈਂਦਾ ਹੈ, ਇਹ ਚੀਜਾਂ ਹਨ-

ਟੁੱਟੇ ਬਰਤਨਾਂ ਨੂੰ ਕਦੇ ਵੀ ਰਸੋਈ 'ਚ ਨਾ ਰੱਖੋ
ABP Sanjha

ਟੁੱਟੇ ਬਰਤਨਾਂ ਨੂੰ ਕਦੇ ਵੀ ਰਸੋਈ 'ਚ ਨਾ ਰੱਖੋ

ABP Sanjha

ਜੇਕਰ ਕੋਈ ਵਿਅਕਤੀ ਖਾਣ-ਪੀਣ ਲਈ ਟੁੱਟੇ ਭਾਂਡਿਆਂ ਦੀ ਵਰਤੋਂ ਕਰਦਾ ਹੈ ਤਾਂ ਅਜਿਹਾ ਕਰਨ ਨਾਲ ਉਸ ਵਿਅਕਤੀ ਦਾ ਨੁਕਸਾਨ ਹੋ ਸਕਦਾ ਹੈ

ABP Sanjha

ਆਪਣੀ ਰਸੋਈ 'ਚ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ। ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਝਾੜੂ ਸਹੀ ਥਾਂ 'ਤੇ ਰੱਖਿਆ ਜਾਵੇ।

ABP Sanjha

ਰਸੋਈ ਵਿੱਚ ਪਲਾਸਟਿਕ ਦੇ ਡੱਬੇ ਵੀ ਨਹੀਂ ਰੱਖਣੇ ਚਾਹੀਦੇ। ਇਹ ਨਕਾਰਾਤਮਕ ਊਰਜਾ ਦੇ ਸਰੋਤ ਬਣ ਜਾਂਦੇ ਹਨ,

ABP Sanjha

ਇਸ ਦੀ ਬਜਾਏ ਸਾਨੂੰ ਸਟੀਲ, ਲੱਕੜ ਅਤੇ ਹੋਰ ਕਿਸਮ ਦੇ ਕੰਟੇਨਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਨਕਾਰਾਤਮਕ ਊਰਜਾ ਨੂੰ ਘਟਾ ਸਕਦੇ ਹਨ।

ABP Sanjha

ਰਸੋਈ 'ਚ ਸ਼ੀਸ਼ਾ ਰੱਖਣ ਨਾਲ ਉਸ ਜਗ੍ਹਾ ਦੀ ਵਾਸਤੂ ਖਰਾਬ ਹੋ ਸਕਦੀ ਹੈ।

ABP Sanjha

ਵਾਸਤੂ ਅਨੁਸਾਰ ਰਸੋਈ ਵਿਚ ਦਵਾਈਆਂ ਵੀ ਨਹੀਂ ਰੱਖਣੀਆਂ ਚਾਹੀਦੀਆਂ, ਇਹ ਦਵਾਈਆਂ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੀਆਂ ਹਨ