ਸ਼ਨੀਵਾਰ ਨੂੰ ਜੁੱਤੇ ਚੋਰੀ ਹੋ ਜਾਣ ਤਾਂ ਕੀ ਹੁੰਦਾ ਹੈ?

Published by: ਏਬੀਪੀ ਸਾਂਝਾ

ਸ਼ਨੀਵਾਰ ਨੂੰਮ ਸ਼ਨੀ ਦੇਵ ਦਾ ਦਿਨ ਮੰਨਿਆ ਜਾਂਦਾ ਹੈ



ਸ਼ਨੀਵਾਰ ਦੇ ਦਿਨ ਜੇਕਰ ਤੁਹਾਡੇ ਜੁੱਤੇ ਜਾਂ ਚੱਪਲ ਚੋਰੀ ਹੁੰਦੇ ਹਨ



ਤਾਂ ਇਸ ਦਾ ਮਤਲਬ ਕੀ ਮੰਨਿਆ ਜਾਂਦਾ ਹੈ ਆਓ ਜਾਣਦੇ ਹਾਂ



ਸ਼ਨੀਵਾਰ ਵਾਲੇ ਦਿਨ ਜੇਕਰ ਤੁਹਾਡੇ ਜੁੱਤੇ ਜਾਂ ਚੱਪਲ ਚੋਰੀ ਹੁੰਦੇ ਹਨ ਤਾਂ ਇਸ ਦਾ ਮਤਲਬ ਹੈ, ਤੁਹਾਡਾ ਬੁਰਾ ਵਕਤ ਖਤਮ ਹੋਣ ਵਾਲਾ ਹੈ



ਤੁਹਾਡੇ ਆਉਣ ਵਾਲੇ ਸਮੇਂ ਵਿੱਚ ਸੁੱਖ-ਸਮ੍ਰਿਧੀ ਅਤੇ ਖੁਸ਼ਹਾਲੀ ਆਉਣ ਵਾਲੀ ਹੈ



ਇਸ ਤੋਂ ਇਲਾਵਾ ਪਰੇਸ਼ਾਨੀਆਂ ਤੋਂ ਵੀ ਮੁਕਤੀ ਮਿਲਣ ਵਾਲੀ ਹੈ



ਸ਼ਨੀਵਾਰ ਦੇ ਦਿਨ ਜੁੱਤੇ-ਚੱਪਲ ਦਾ ਦਾਨ ਸ਼ੁੱਭ ਮੰਨਿਆ ਜਾਂਦਾ ਹੈ



ਇਸ ਨਾਲ ਸ਼ਨੀਦੇਵ ਦੀ ਕ੍ਰਿਪਾ ਅਤੇ ਆਸ਼ੀਰਵਾਦ ਬਣਿਆ ਰਹਿੰਦਾ ਹੈ



ਇਸ ਤਰ੍ਹਾਂ ਸ਼ਨੀਵਾਰ ਵਾਲੇ ਦਿਨ ਚੱਪਲ,ਜੁੱਤੇ ਆਦਿ ਦਾ ਗੁਆਚਣਾ ਜਾਂ ਦਾਨ ਦੇਣਾ ਸ਼ੁੱਭ ਮੰਨਿਆ ਜਾਂਦਾ ਹੈ