ਰੱਖੜੀ ਭੇੈਣ-ਭਰਾ ਦੇ ਪਿਆਰ ਦਾ ਪਵਿੱਤਰ ਤਿਉਹਾਰ ਹੈ
ਇਹ ਤਿਉਹਾਰ ਇਸ ਸਾਲ 19 ਅਗਸਤ ਨੂੰ ਮਨਾਇਆ ਜਾਵੇਗਾ
ਉਸ ਦਿਨ ਰੱਖੜੀ ਬਣਦੇ ਸਮੇਂ ਸ਼ੁਭ ਮਹੂਰਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ
ਭਦਰਾ ਕਾਲ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ
ਇਸ ਲਈ ਇਸ ਕਾਲ ਵਿੱਚ ਰੱਖੜੀ ਨਹੀਂ ਬੰਨਣੀ ਚਾਹੀਦੀ
19 ਅਗਸਤ ਨੂੰ ਤੁਸੀਂ ਦੁਪਹਿਰ 1:34 ਵਜੇ ਤੋਂ ਲੈ ਕੇ 9:07 ਵਜੇ ਤਕ ਰੱਖੜੀ ਬੰਨ ਸਕਦੇ ਹੋ
ਦੁਪਹਿਰ ਦਾ ਮਹੂਰਤ 1:42 ਤੋਂ ਲੈ ਕੇ ਸ਼ਾਮ 4:19 ਵਜੇ ਤਕ ਹੈ
ਸ਼ਾਮ ਦਾ ਰੱਖੜੀ ਬੰਨਣ ਦਾ ਮਹੂਰਤ 6:07 ਮਿੰਟ ਤੋਂ ਲੈ ਕੇ ਰਾਤ 9:07 ਮਿੰਟ ਤਕ ਦਾ ਹੈ
ਇਸ ਮਹੂਰਤ ਵਿੱਚ ਰੱਖੜੀ ਬੰਨਣਾ ਸ਼ੁੱਭ ਹੈ
ਤੁਸੀਂ ਵੀ ਇਸ ਮਹੂਰਤ ਵਿੱਚ ਆਪਣੇ ਭਰਾ ਨੂੰ ਰੱਖੜੀ ਬਂਨ ਸਕਦੇ ਹੋ