ਹਿੰਦੂ ਧਰਮ ਵਿੱਚ ਸਾਉਣ ਨੂੰ ਬਹੁਤ ਹੀ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ

ਇਸ ਸਾਲ ਸਾਉਣ 11 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ 2025 ਤੱਕ ਰਹੇਗਾ



ਆਯੁਰਵੇਦ ਦੇ ਮੁਤਾਬਕ ਸੌਣ ਵਿੱਚ ਦੁੱਧ-ਦਹੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ



ਇਸ ਮਹੀਨੇ ਦੁੱਧ-ਦਹੀ ਨਾਲ ਸਬੰਧਿਤ ਚੀਜ਼ਾਂ, ਜਿਵੇਂ ਕੜ੍ਹੀ, ਰਾਇਤਾ ਆਦਿ ਵੀ ਮਨ੍ਹਾ ਹੁੰਦਾ ਹੈ



ਆਯੁਰਵੇਦ ਦੇ ਅਨੁਸਾਰ, ਇਸ ਮਹੀਨੇ ਦੁੱਧ-ਦਹੀ ਦੇ ਸੇਵਨ ਨਾਲ ਬਿਮਾਰੀਆਂ ਦਾ ਖਤਰਾ ਵਧਦਾ ਹੈ



ਪਰ ਇਸ ਦਾ ਧਾਰਮਿਕ ਕਾਰਨ ਵੀ ਆਓ ਜਾਣਦੇ ਹਾਂ



ਧਾਰਮਿਕ ਮਾਨਤਾ ਹੈ ਕਿ ਸੌਣ ਵਿੱਚ ਸ਼ਿਵਜੀ ਨੂੰ ਦੁੱਧ-ਦਹੀਂ ਚੜ੍ਹਾਇਆ ਜਾਂਦਾ ਹੈ



ਇਸ ਕਰਕੇ ਦੁੱਧ-ਦਹੀਂ ਵਰਗੀਆਂ ਚੀਜ਼ਾਂ ਖਾਣਾ ਸੌਣ ਵਿੱਚ ਮਨ੍ਹਾ ਕੀਤਾ ਗਿਆ ਹੈ



ਤੁਸੀਂ ਵੀ ਜੇਤਰ ਸਾਉਣ ਦੇ ਮਹੀਨੇ ਨੂੰ ਮੰਨਦੇ ਹੋ



ਤਾਂ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰੋ