ਮੇਖ- ਅੱਜ ਦਾ ਦਿਨ ਮਿਲਿਆ-ਜੁਲਿਆ ਅਤੇ ਫਲਦਾਇਕ ਰਹੇਗਾ।
ਬ੍ਰਿਖ- ਅੱਜ ਤੁਹਾਨੂੰ ਜਲਦਬਾਜ਼ੀ 'ਚ ਕੋਈ ਵੀ ਫੈਸਲਾ ਲੈਣ ਤੋਂ ਬਚਣਾ ਹੋਵੇਗਾ।
ਮਿਥੁਨ- ਅੱਜ ਦਾ ਦਿਨ ਪ੍ਰਭਾਵ ਅਤੇ ਸ਼ਾਨ ਵਿਚ ਵਾਧਾ ਕਰੇਗਾ।
ਕਰਕ- ਅੱਜ ਦਾ ਦਿਨ ਮਾਨ ਸਨਮਾਨ 'ਚ ਵਾਧਾ ਕਰੇਗਾ।
ਸਿੰਘ ਰਾਸ਼ੀ - ਅੱਜ ਦਾ ਦਿਨ ਕੁਝ ਉਲਝਣਾਂ ਲਿਆ ਸਕਦਾ ਹੈ।
ਕੰਨਿਆ- ਅੱਜ ਦਾ ਦਿਨ ਸਾਧਾਰਨ ਰਹਿਣ ਵਾਲਾ ਹੈ।
ਤੁਲਾ- ਅੱਜ ਦਾ ਦਿਨ ਆਨੰਦਮਈ ਰਹਿਣ ਵਾਲਾ ਹੈ।
ਬ੍ਰਿਸ਼ਚਕ- ਅੱਜ ਸ਼ਾਸਨ ਅਤੇ ਸ਼ਕਤੀ ਦਾ ਪੂਰਾ ਲਾਭ ਮਿਲੇਗਾ।
ਧਨੁ - ਕਿਸਮਤ ਦੀ ਨਜ਼ਰ ਤੋਂ ਅੱਜ ਦਾ ਦਿਨ ਚੰਗਾ ਰਹਿਣ ਵਾਲਾ ਹੈ।
ਮਕਰ- ਅੱਜ ਦਾ ਦਿਨ ਅਚਾਨਕ ਲਾਭ ਵਾਲਾ ਰਹੇਗਾ।
ਕੁੰਭ - ਅੱਜ ਦਾ ਦਿਨ ਸਕਾਰਾਤਮਕ ਨਤੀਜੇ ਲੈ ਕੇ ਆਵੇਗਾ।
ਮੀਨ - ਰੋਜ਼ਗਾਰ ਦੀ ਤਲਾਸ਼ 'ਚ ਅੱਜ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ।