ਮੇਖ- ਕਾਰੋਬਾਰ ਵਿੱਚ ਆਪਣੀ ਸਮਝ ਨਾਲ ਤੁਸੀਂ ਕਿਸੇ ਵੀ ਸਮੱਸਿਆ ਦਾ ਹੱਲ ਲੱਭ ਸਕੋਗੇ।
ਬ੍ਰਿਖ - ਤੁਹਾਨੂੰ ਆਪਣੀ ਮਿਹਨਤ ਦੇ ਅਨੁਸਾਰ ਸ਼ਾਨਦਾਰ ਨਤੀਜੇ ਵੀ ਮਿਲਣਗੇ।
ਮਿਥੁਨ- ਵਿਦਿਆਰਥੀਆਂ ਨੂੰ ਆਪਣੀ ਮਿਹਨਤ ਦਾ ਸਹੀ ਨਤੀਜਾ ਮਿਲ ਸਕਦਾ ਹੈ।
ਕਰਕ- ਵਿਦਿਆਰਥੀਆਂ ਦੀ ਸਿਹਤ 'ਚ ਉਤਰਾਅ-ਚੜ੍ਹਾਅ ਰਹੇਗਾ। ਗ੍ਰਹਿ ਸਥਿਤੀ ਪ੍ਰਤੀਕੂਲ ਰਹੇਗੀ।
ਸਿੰਘ ਰਾਸ਼ੀ- ਬੀਮਾ ਅਤੇ ਕਮਿਸ਼ਨ ਨਾਲ ਜੁੜੇ ਕਾਰੋਬਾਰ 'ਚ ਲਾਭਕਾਰੀ ਸਥਿਤੀ ਬਣ ਰਹੀ ਹੈ।
ਕੰਨਿਆ- ਨੌਕਰੀ ਵਿੱਚ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਨਾਲ ਖੁਸ਼ੀ ਮਹਿਸੂਸ ਹੋਵੇਗੀ।
ਤੁਲਾ- ਕਾਰੋਬਾਰ 'ਚ ਇਸ ਸਮੇਂ ਮੀਡੀਆ ਅਤੇ ਆਨਲਾਈਨ ਪ੍ਰਚਾਰ 'ਤੇ ਜ਼ਿਆਦਾ ਧਿਆਨ ਦਿਓ।
ਬ੍ਰਿਸ਼ਚਕ- ਵਿਆਹੁਤਾ ਜੀਵਨ ਵਿੱਚ ਸਮੱਸਿਆਵਾਂ ਦਾ ਸਿਲਸਿਲਾ ਬਣਿਆ ਰਹੇਗਾ।
ਧਨੁ- ਸਰਕਾਰੀ ਨੌਕਰੀ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਚੰਗੀ ਖਬਰ ਮਿਲ ਸਕਦੀ ਹੈ।
ਮਕਰ- ਪਰਿਵਾਰ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਸਮਾਂ ਬਤੀਤ ਕਰੋਗੇ।
ਕੁੰਭ- ਕੱਪੜਿਆਂ ਦਾ ਕਾਰੋਬਾਰ ਕਰਨ ਵਾਲਿਆਂ ਲਈ ਹਾਲਾਤ ਸਾਧਾਰਨ ਰਹਿਣਗੇ।
ਮੀਨ- ਕਾਰੋਬਾਰੀ ਕੰਮਾਂ ਵਿੱਚ ਲਾਪਰਵਾਹੀ ਅਤੇ ਆਲਸ ਕਾਰਨ ਪ੍ਰੇਸ਼ਾਨੀ ਹੋ ਸਕਦੀ ਹੈ।