ਮੇਖ- ਜੋ ਲੋਕ ਰਾਜਨੀਤੀ 'ਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਅੱਜ ਕੋਈ ਚੰਗਾ ਕੰਮ ਸੌਂਪਿਆ ਜਾ ਸਕਦਾ ਹੈ।
ਬ੍ਰਿਖ - ਅੱਜ ਕੁਝ ਸਰਕਾਰੀ ਕੰਮ ਬਹੁਤ ਸਮਝਦਾਰੀ ਨਾਲ ਕਰਨ ਦਾ ਦਿਨ ਰਹੇਗਾ।
ਮਿਥੁਨ - ਇਸ ਦਿਨ ਕਾਰਜ ਖੇਤਰ ਵਿੱਚ ਅਧਿਕਾਰੀਆਂ ਦੇ ਸਹਿਯੋਗ ਕਾਰਨ ਤੁਹਾਡਾ ਮਨ ਖੁਸ਼ ਰਹੇਗਾ।
ਕਰਕ - ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਣ ਵਾਲਾ ਹੈ ਤੇ ਚੰਗੀ ਖਬਰ ਮਿਲ ਸਕਦੀ ਹੈ।
ਸਿੰਘ - ਅੱਜ ਦੇ ਦਿਨ ਤੁਹਾਡੀ ਨਵੀਂ ਜਾਇਦਾਦ ਖਰੀਦਣ ਦੀ ਇੱਛਾ ਵੀ ਪੂਰੀ ਹੋਵੇਗੀ।
ਕੰਨਿਆ- ਅੱਜ ਤੁਸੀਂ ਕਿਸੇ ਸਰੀਰਕ ਪੀੜ ਨੂੰ ਲੈ ਕੇ ਚਿੰਤਤ ਰਹੋਗੇ, ਡਾਕਟਰੀ ਸਲਾਹ ਲਓ।
ਤੁਲਾ - ਕਾਰੋਬਾਰ ਕਰਨ ਵਾਲੇ ਲੋਕਾਂ ਲਈ ਅੱਜ ਦਾ ਦਿਨ ਤੇਜ਼ੀ ਨਾਲ ਲਾਭ ਲਿਆਏਗਾ।
ਬ੍ਰਿਸ਼ਚਕ - ਤੁਸੀਂ ਆਪਣੇ ਕੰਮ ਨੂੰ ਲੈ ਕੇ ਕਿਸੇ ਵੱਡੇ ਅਧਿਕਾਰੀ ਨਾਲ ਮੁਲਾਕਾਤ ਕਰ ਸਕਦੇ ਹੋ।
ਧਨੁ - ਅੱਜ ਦਾ ਦਿਨ ਇਧਰ-ਉਧਰ ਬੈਠ ਕੇ ਸਮਾਂ ਬਿਤਾਉਣ ਨਾਲੋਂ ਆਪਣੇ ਕੰਮ 'ਤੇ ਧਿਆਨ ਦੇਣਾ ਬਿਹਤਰ ਹੈ।
ਮਕਰ - ਅੱਜ ਤੁਹਾਡੇ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਫੈਸਲਾ ਲੈਣ ਦਾ ਦਿਨ ਰਹੇਗਾ।
ਕੁੰਭ - ਅੱਜ ਦਾ ਦਿਨ ਮਿਲਿਆ-ਜੁਲਿਆ ਰਹਿਣ ਵਾਲਾ ਹੈ। ਵਿਦਿਆਰਥੀਆਂ ਲਈ ਦਿਨ ਚੰਗਾ ਰਹੇਗਾ।
ਮੀਨ - ਅੱਜ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਬਦਲਾਅ ਕਰ ਸਕਦੇ ਹੋ, ਪਰ ਲਾਪਰਵਾਹੀ ਨਾ ਕਰੋ।